• Home
  • »
  • News
  • »
  • punjab
  • »
  • AGRICULTURE IN FARMER AGITATION TWO YOUNG MEN CLIMB ON POLICE WATER CANNON WATCH THE VIRAL VIDEO

ਦਿੱਲੀ ਮੋਰਚੇ 'ਚ ਪੁਲਿਸ ਦੀ ਗੱਡੀ ਚੜ੍ਹ ਦੋ ਨੌਜਵਾਨਾਂ ਨੇ ‘ਵਾਟਰ ਕੈਨਨ’ ਦੇ ਮੋੜੇ ਮੂੰਹ, ਦੇਖੋ Video

ਵਾਟਰ ਕੈਨਨ ਦਾ ਮੂੰਹ ਬੰਦ ਕਰ ਲਈ ਅੰਬਾਲਾ ਦੇ ਨੌਜਵਾਨ ਦੀ ਵੀਡੀਓ ਬਹੁਤ ਵਾਇਲ ਹੋਈ ਸੀ। ਹੁਣ ਇਸੇ ਤਰ੍ਵਾਂ ਦੀ ਘਟਨ ਦੀ ਇੱਕ ਹੋਰ ਵੀਡੀਓ ਨੇ ਸੋਸ਼ਲ ਮੀਡੀਆ ਤੇ ਭੜਥੂ ਪਾ ਦਿੱਤਾ ਹੈ।

ਪੁਲਿਸ ਦੀ ਗੱਡੀ ਚੜ੍ਹ ਦੋ ਨੌਜਵਾਨਾਂ ਨੇ ‘ਵਾਟਰ ਕੈਨਨ’ ਦੇ ਮੋੜੇ ਮੂੰਹ, ਦੇਖੋ Video( image-facebook screenshot)

  • Share this:
    ਦੋ ਦਿਨ ਪਹਿਲਾਂ ਪੁਲਿਸ ਦੇ ਵਾਟਰ ਕੈਨਨ ਦਾ ਮੂੰਹ ਬੰਦ ਕਰ ਲਈ ਅੰਬਾਲਾ ਦੇ ਨੌਜਵਾਨ ਦੀ ਵੀਡੀਓ ਬਹੁਤ ਵਾਇਲ ਹੋਈ ਸੀ। ਹੁਣ ਇਸੇ ਤਰ੍ਵਾਂ ਦੀ ਘਟਨ ਦੀ ਇੱਕ ਹੋਰ ਵੀਡੀਓ ਨੇ ਸੋਸ਼ਲ ਮੀਡੀਆ ਤੇ ਭੜਥੂ ਪਾ ਦਿੱਤਾ ਹੈ। ਇਸ ਵੀਡੀਓ ਵਿੱਚ ਪੁਲਿਸ ਬੇਰੀਕੇਡ ਲਗਾ ਕੇ ਵਾਟਰ ਕੈਨਨ ਨਾਲ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਮਾਰ ਰਹੀ ਹੈ। ਇਸ ਦੋਰਾਨ ਦੋ ਨੌਜਵਾਨ ਦੂਜੇ ਪਾਸੇ ਖੜ੍ਹੇ ਟਰੱਕ ਤੋਂ ਵਾਟਰ ਕੈਨਨ ਤੇ ਛਾਲ ਮਾਰ ਕੇ ਚੜ੍ਹੇ ਤੇ ਪਾਣੀ ਰੁਖ਼ ਮੋੜ ਦਿੱਤਾ। ਨੌਜਵਾਨ ਕਿਸਾਨਾਂ ਨੇ ਵਾਟਰ ਕੈਨਨ ਦੇ ਦੋ ਪੁਆਇੰਟ ਤੇ ਕਬਜਾ ਕਰ ਲਿਆ। ਪਾਣੀ ਦੀਆਂ ਬੁਛਾੜਾਂ ਮਾਰਨ ਵਾਲੇ ਦੋਹਾਂ ਮੂੰਹਾ ਦੇ ਵਹਾਅ ਨੂੰ ਅੰਦੋਲਕਾਰੀ ਕਿਸਾਨਾਂ ਤੋਂ ਹਟਾ ਕੇ ਅੱਗੇ ਜਾਣ ਲਈ ਰਾਹ ਪੱਧਰਾ ਕਰ ਲਿਆ। ਹੇਠ ਦੇਖੋ ਵਾਇਰਲ ਵੀਡੀਓ।

    ਇੰਨਾਂ ਨੋਜਵਾਨਾਂ ਦੀ ਇਸ ਵੀਡੀਓ ਬੜੀ ਤੇਜੀ ਨਾਲ ਸ਼ੇਅਰ ਹੋ ਰਹੀ ਹੈ।
    ਇਹ ਵੀ ਪੜ੍ਹੋ: ਕਿਸਾਨ ਸੰਘਰਸ਼ ਦਾ 'ਹੀਰੋ' ਬਣਿਆ ਇਹ ਨੋਜਵਾਨ, ਫੋਟੋ ਨੇ ਸੋਸ਼ਲ ਮੀਡੀਆ 'ਤੇ ਪੁੱਟੀਆਂ ਧੂੜਾਂ
    Published by:Sukhwinder Singh
    First published:
    Advertisement
    Advertisement