Home /News /punjab /

ਕੇਜਰੀਵਾਲ ਵੱਲੋਂ ਹਰਿਆਣਾ ਪੁਲਿਸ ਦੀ ਕਿਸਾਨਾਂ ਉਤੇ ਸਖਤੀ ਦੀ ਨਿਖੇਧੀ

ਕੇਜਰੀਵਾਲ ਵੱਲੋਂ ਹਰਿਆਣਾ ਪੁਲਿਸ ਦੀ ਕਿਸਾਨਾਂ ਉਤੇ ਸਖਤੀ ਦੀ ਨਿਖੇਧੀ

ਕੇਂਦਰ ਖਿਲਾਫ ਸੜਕਾਂ 'ਤੇ ਉਤਰੇਗੀ ਕੇਜਰੀਵਾਲ ਸਰਕਾਰ, CM, ਮੰਤਰੀ-ਵਿਧਾਇਕ ਕਰਨਗੇ ਪ੍ਰਦਰਸ਼ਨ ( ਫਾਈਲ ਫੋਟੋ)

ਕੇਂਦਰ ਖਿਲਾਫ ਸੜਕਾਂ 'ਤੇ ਉਤਰੇਗੀ ਕੇਜਰੀਵਾਲ ਸਰਕਾਰ, CM, ਮੰਤਰੀ-ਵਿਧਾਇਕ ਕਰਨਗੇ ਪ੍ਰਦਰਸ਼ਨ ( ਫਾਈਲ ਫੋਟੋ)

  • Share this:
    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ। ਇਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਬਜਾਏ, ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ ਹੈ।


    ਉਨ੍ਹਾਂ 'ਤੇ ਵਾਟਰ ਕੈਨਨ ਚਲਾਏ ਜਾ ਰਹੇ ਹਨ। ਇਹ ਜੁਰਮ ਕਿਸਾਨਾਂ ਤੇ ਬਿਲਕੁਲ ਗਲਤ ਹੈ। ਸ਼ਾਂਤਮਈ ਪ੍ਰਦਰਸ਼ਨ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ।
    Published by:Gurwinder Singh
    First published:

    Tags: Agriculture ordinance, Arvind Kejriwal, Farmer suicide

    ਅਗਲੀ ਖਬਰ