ਪੋਰਨ ਸਟਾਰ ਮਿਆ ਖਲੀਫਾ ਨੇ ਵੀ ਕਿਸਾਨ ਅੰਦੋਲਨ ਦਾ ਕੀਤਾ ਸਮਰਥਨ, ਇੰਟਰਨੈੱਟ ਪਾਬੰਦੀ 'ਤੇ ਚੁੱਕਿਆ ਸਵਾਲ

News18 Punjabi | News18 Punjab
Updated: February 3, 2021, 3:26 PM IST
share image
ਪੋਰਨ ਸਟਾਰ ਮਿਆ ਖਲੀਫਾ ਨੇ ਵੀ ਕਿਸਾਨ ਅੰਦੋਲਨ ਦਾ ਕੀਤਾ ਸਮਰਥਨ, ਇੰਟਰਨੈੱਟ ਪਾਬੰਦੀ 'ਤੇ ਚੁੱਕਿਆ ਸਵਾਲ

  • Share this:
  • Facebook share img
  • Twitter share img
  • Linkedin share img
ਪੋਰਨ ਸਟਾਰ ਮਿਆ ਖਲੀਫਾ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ (farmers protest)ਦੇ ਸਮਰਥਨ ਵਿੱਚ ਪੋਸਟ ਕਰ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਟਵਿੱਟਰ 'ਤੇ (Twitter platform)ਭਾਜਪਾ ਸਰਕਾਰਾਂ ਦੁਆਰਾ ਹਰਿਆਣਾ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿਚ ਲਗਾਈ ਗਈ ਇੰਟਰਨੈੱਟ' ਤੇ ਰੋਕ ਲਗਾਉਣ(India cuts internet) ਬਾਰੇ ਸਵਾਲ ਕੀਤਾ।

What in the human rights violations is going on?! They cut the internet around New Delhi?! #FarmersProtest।"

ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਕੀ ਚਲ ਰਿਹਾ ਹੈ ?! ਉਨ੍ਹਾਂ ਨੇ ਨਵੀਂ ਦਿੱਲੀ ਦੇ ਆਸਪਾਸ ਇੰਟਰਨੈਟ ਕੱਟਿਆ ?! # ਫਾਰਮਰਪ੍ਰੋਸਟ

ਮਿਆ ਖਲੀਫਾ ਨੇ ਟਵੀਟ ਕਰ ਦਿੱਲੀ ਹਰਿਆਣਾ ਦੇ ਕੁੱਝ ਹਿੱਸਿਆਂ ਚ ਇੰਟਰਨੇਟ ਕੱਟੇ ਜਾਣ ਦਾ ਵਿਰੋਧ ਕੀਤਾ
Published by: Abhishek Bhardwaj
First published: February 3, 2021, 2:23 PM IST
ਹੋਰ ਪੜ੍ਹੋ
ਅਗਲੀ ਖ਼ਬਰ