ਬਾਰਡਰ 'ਤੇ ਤੈਨਾਤ ਪੰਜਾਬ-ਹਰਿਆਣਾ ਦੇ ਫੌਜੀ ਬੰਦੂਕਾਂ ਛੱਡ ਕੇ ਇਸ ਅੰਦੋਲਨ 'ਚ ਸ਼ਮੂਲੀਅਤ ਦੇ ਨੇ ਚਾਹਵਾਨ- ਰਵਨੀਤ ਬਿੱਟੂ

- news18-Punjabi
- Last Updated: December 10, 2020, 4:19 PM IST
ਸੈਂਟਰ ਦਾ ਵਤੀਰਾ ਵੇਖ ਬਾਰਡਰ 'ਤੇ ਤੈਨਾਤ ਪੰਜਾਬ-ਹਰਿਆਣਾ ਦੇ ਫੌਜੀ ਬੰਦੂਕਾਂ ਛੱਡ ਕੇ ਇਸ ਅੰਦੋਲਨ 'ਚ ਸ਼ਮੂਲੀਅਤ ਦੇ ਨੇ ਚਾਹਵਾਨ, ਸਾਨੂੰ ਕਈਆਂ ਦੇ ਫੋਨ ਆ ਚੁੱਕੇ ਹਨ...
ਜੰਤਰ ਮੰਤਰ 'ਤੇ ਧਰਨਾ ਲਾ ਰਹੇ ਕਾਂਗਰਸੀ ਸਾਂਸਦ ਤੇ ਵਿਧਾਇਕਾਂ ਨਾਲ ਨਿਊਜ਼ 18 ਦੀ ਐਸਕਲੂਸੀਵ ਗੱਲ ਬਾਤ 'ਚ ਕਾਂਗਰਸ MP ਰਵਨੀਤ ਬਿੱਟੂ ਨੇ ਇਹ ਬਿਆਨ ਦਿੱਤਾ ਹੈ, ਵੇਖੋ ਪੂਰੀ ਵੀਡੀਓ
ਜੰਤਰ ਮੰਤਰ 'ਤੇ ਧਰਨਾ ਲਾ ਰਹੇ ਕਾਂਗਰਸੀ ਸਾਂਸਦ ਤੇ ਵਿਧਾਇਕਾਂ ਨਾਲ ਨਿਊਜ਼ 18 ਦੀ ਐਸਕਲੂਸੀਵ ਗੱਲ ਬਾਤ 'ਚ ਕਾਂਗਰਸ MP ਰਵਨੀਤ ਬਿੱਟੂ ਨੇ ਇਹ ਬਿਆਨ ਦਿੱਤਾ ਹੈ, ਵੇਖੋ ਪੂਰੀ ਵੀਡੀਓ