Home /News /punjab /

ਕਿਸਾਨ ਮੰਨਣ ਲਈ ਤਿਆਰ ਨਹੀਂ, ਰੋਕਣ ਲਈ ਪੁਲਿਸ ਨੇ ਦਾਗੇ ਅੱਥਰੂ ਗੈਸ ਦੇ ਗੋਲੇ

ਕਿਸਾਨ ਮੰਨਣ ਲਈ ਤਿਆਰ ਨਹੀਂ, ਰੋਕਣ ਲਈ ਪੁਲਿਸ ਨੇ ਦਾਗੇ ਅੱਥਰੂ ਗੈਸ ਦੇ ਗੋਲੇ

Big Breaking : ਕੇਂਦਰ ਸਰਕਾਰ ਕਿਸਾਨ ਰੈਲੀ ਲਈ ਦਿੱਲੀ 'ਚ ਜਗ੍ਹਾ ਦੇਣ ਲਈ ਹੋਈ ਰਾਜ਼ੀ, ਕੀਤਾ ਇਹ ਐਲਾਨ

Big Breaking : ਕੇਂਦਰ ਸਰਕਾਰ ਕਿਸਾਨ ਰੈਲੀ ਲਈ ਦਿੱਲੀ 'ਚ ਜਗ੍ਹਾ ਦੇਣ ਲਈ ਹੋਈ ਰਾਜ਼ੀ, ਕੀਤਾ ਇਹ ਐਲਾਨ

  • Share this:
    ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਉਤੇ ਸਖਤੀ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੀ ਸਰਹੱਦਾਂ ਉਤੇ ਤਣਾਅ ਵਾਲਾ ਮਾਹੌਲ ਬਣ ਗਿਆ ਹੈ। ਕਿਸਾਨ ਸ਼ੰਭੂ ਬਾਰਡਰ 'ਤੇ ਬੈਰੀਕੇਡ ਤੋੜ ਅੱਗੇ ਵਧੇ। ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਅੱਥੂ ਗੈਸ ਦੇ ਗੋਲੇ ਵੀ ਵਰਤੇ। ਪਰ ਪੁਲਿਸ ਕਿਸਾਨਾਂ ਨੂੰ ਰੋਕਣ 'ਚ ਨਾਕਾਮ ਰਹੀ। ਵਾਟਰ ਕੈਨਨ ਅਤੇ ਹੰਝੂ ਗੈਸ ਦੇ ਇਸਤੇਮਾਲ ਦੇ ਬਾਵਜੂਦ ਕਿਸਾਨ ਨਹੀਂ ਰੁਕੇ। ਹੇਠਾਂ ਦੇਖੋ ਇਸ ਝੜਪ ਦੀ ਵੀਡੀਓ।



    ਕਿਸਾਨਾਂ ਵੱਲੋਂ ਪੁਲਿਸ ਦੀ ਧੱਕੇਸ਼ਾਹੀ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਜਾ ਰਹੀ ਹੈ। ਇਸ ਦੀਆਂ ਵੀਡੀਓ ਲਗਾਤਾਰ ਸਾਹਮਣੇ ਆ ਰਹੀਆਂ ਹਨ।


    ਇਕ ਪਾਸੇ ਪੁਲਿਸ ਕਿਸਾਨਾਂ ਉਤੇ ਜਲ ਤੋਪਾਂ ਤੇ ਅੱਥਰੂ ਗੈਸ ਦੇ ਗੋਲੇ ਸੁੱਟ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਬਿਨਾਂ ਕਿਸੇ ਪਰਵਾਹ ਦੇ ਅੱਗੇ ਵਧ ਰਹੇ ਹਨ।


    ਕਿਸਾਨਾਂ ਵੱਲੋਂ ਪੁਲਿਸ ਦੀ ਸਖਤੀ ਦੀ ਭੋਰਾ ਵੀ ਪਰਵਾਹ ਨਹੀਂ ਕੀਤੀ ਜਾ ਰਹੀ ਹੈ ਤੇ ਲਗਾਤਾਰ ਅੱਗੇ ਵਧ ਰਹੇ ਹਨ।

    ਕਿਸਾਨਾਂ ਵੱਲੋਂ ਪੁਲਿਸ ਦੀ ਧੱਕੇਸ਼ਾਹੀ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਜਾ ਰਹੀ ਹੈ। ਇਸ ਦੀਆਂ ਵੀਡੀਓ ਲਗਾਤਾਰ ਸਾਹਮਣੇ ਆ ਰਹੀਆਂ ਹਨ।
    Published by:Sukhwinder Singh
    First published:

    Tags: Agriculture ordinance, Punjab farmers

    ਅਗਲੀ ਖਬਰ