Home /News /punjab /

ਸੁਖਬੀਰ ਨੂੰ ਲੱਗਾ ਝਟਕਾ, ਅਕਾਲੀ-ਭਾਜਪਾ ਕੌਂਸਲਰ ਕਾਂਗਰਸ ਵਿੱਚ ਹੋਏ ਸ਼ਾਮਲ...

ਸੁਖਬੀਰ ਨੂੰ ਲੱਗਾ ਝਟਕਾ, ਅਕਾਲੀ-ਭਾਜਪਾ ਕੌਂਸਲਰ ਕਾਂਗਰਸ ਵਿੱਚ ਹੋਏ ਸ਼ਾਮਲ...

  • Share this:

    ਫ਼ਿਰੋਜ਼ਪੁਰ ਵਿੱਚ ਤਿੰਨ ਮੌਜੂਦਾ ਅਕਾਲੀ-ਭਾਜਪਾ ਕੌਂਸਲਰ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਇਸ ਨਾਲ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੂੰ ਝਟਕਾ ਲੱਗਾ ਹੈ। ਵਿਧਾਨ ਸਭਾ ਹਲਕੇ ਦੇ ਤਿੰਨ ਮੌਜੂਦਾ ਅਕਾਲੀ-ਭਾਜਪਾ ਕੌਂਸਲਰ ਮਨਜੀਤ ਕੌਰ, ਬਲਵਿੰਦਰ ਸਿੰਘ ਪੱਪੂ ਅਤੇ ਮੰਗਲ ਸਿੰਘ ਅਕਾਲੀ-ਭਾਜਪਾ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ।


    ਕੌਂਸਲਰਾਂ ਨੇ ਕਿਹਾ ਕਿ ਉਹ ਅਕਾਲੀ ਦਲ ਵਿਚ ਸ਼ੇਰ ਸਿੰਘ ਘੁਬਾਇਆ ਕਰ ਕੇ ਸਨ। ਹੁਣ ਘੁਬਾਇਆ ਵੱਲੋਂ ਅਕਾਲੀ ਦਲ ਛੱਡਣ ਕਾਰਨ ਉਹ ਵੀ ਅਕਾਲੀ ਦਲ ਛੱਡ ਰਹੇ ਹਨ ਤੇ ਉਨ੍ਹਾਂ ਦਾ ਹੀ ਸਾਥ ਦੇਣਗੇ।

    First published:

    Tags: Lok Sabha Election 2019, Lok Sabha Polls 2019, Punjab Congress, Shiromani Akali Dal, Sukhbir Badal