• Home
  • »
  • News
  • »
  • punjab
  • »
  • ALLEGATIONS OF ASSAULT ON THE FAMILY OF THE BAHADURGARH RAPE VICTIM THE ACCUSED AND HIS FAMILY 2

ਬਹਾਦਰਗੜ੍ਹ ਰੇਪ ਪੀੜਤਾ ਦੇ ਪਰਿਵਾਰ ਨਾਲ ਕੁੱਟਮਾਰ, ਮੁਲਜ਼ਮ ਤੇ ਉਸਦੇ ਪਰਿਵਾਰ 'ਤੇ ਲੱਗੇ ਇਲਜ਼ਾਮ

ਪੀੜਤਾ 'ਤੇ ਕੇਸ ਵਾਪਸ ਲੈਣ ਦਾ ਵੀ ਦਬਾਅ ਪਾਇਆ ਗਿਆ ਹੈ ਘਰ ਆਕੇ ਬਹਿਸ ਕਰ ਰਿਹਾ ਸੀ । ਮੁਲਜ਼ਮ ਦੋਵੇ ਧਿਰਾਂ ਦੇ ਵਿਚਾਲੇ ਹੱਥੋਪਾਈ ਹੋਈ ਤੇ ਝੜਪ ਦੌਰਾਨ ਪੀੜਤਾ ਦੇ ਪਰਿਵਾਰ ਦੇ ਲੋਕ ਜ਼ਖਮੀ ਹੋਏ।

ਬਲਾਤਕਾਰ ਪੀੜਤਾ ਦੇ ਪਰਿਵਾਰ ਨਾਲ ਕੁੱਟਮਾਰ, ਮੁਲਜ਼ਮ ਤੇ ਉਸਦੇ ਪਰਿਵਾਰ ਤੇ ਲੱਗੇ ਇਲਜ਼ਾਮ

ਬਲਾਤਕਾਰ ਪੀੜਤਾ ਦੇ ਪਰਿਵਾਰ ਨਾਲ ਕੁੱਟਮਾਰ, ਮੁਲਜ਼ਮ ਤੇ ਉਸਦੇ ਪਰਿਵਾਰ ਤੇ ਲੱਗੇ ਇਲਜ਼ਾਮ

  • Share this:
    ਬਹਾਦਰਗੜ੍ਹ ਬਲਾਤਕਾਰ ਪੀੜਤਾਂ ਦੇ ਪਰਿਵਾਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਮੁਲਜ਼ਮ ਅਤੇ ਉਸਦੇ ਪਰਿਵਾਰ ਤੇ ਕੁੱਟਮਾਰ ਦੇ ਇਲਜ਼ਾਮ ਲੱਗੇ ਹਨ। ਪੀੜਤਾ 'ਤੇ ਕੇਸ ਵਾਪਸ ਲੈਣ ਦਾ ਵੀ ਦਬਾਅ ਪਾਇਆ ਗਿਆ ਹੈ ਤੇ ਘਰ ਆਕੇ ਬਹਿਸ ਕਰ ਰਿਹਾ ਸੀ । ਮੁਲਜ਼ਮ ਦੋਵੇ ਧਿਰਾਂ ਦੇ ਵਿਚਾਲੇ ਹੱਥੋਪਾਈ ਹੋਈ ਤੇ ਝੜਪ ਦੌਰਾਨ ਪੀੜਤਾ ਦੇ ਪਰਿਵਾਰ ਦੇ ਲੋਕ ਜ਼ਖਮੀ ਹੋਏ। ਹੇਠਾਂ ਦੇਖੋ ਸਾਹਮਣੇ ਆਈ ਵੀਡੀਓ।

    ਦੱਸਿਆ ਜਾ ਰਿਹਾ ਹੈ ਸੀ ਪੀੜਤਾ 'ਤੇ ਕੇਸ ਵਾਪਸ ਲੈਣ ਦਾ ਵੀ ਦਬਾਅ ਪਾਇਆ ਗਿਆ ਹੈ। ਪੀੜਤਾ  ਦੀ ਸ਼ਿਕਾਇਤ 'ਤੇ ਅਗਸਤ ਮਹੀਨੇ' ਚ ਤਿੰਨ ਲੜਕਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਪੀੜਤ ਲੜਕੀ, ਉਸ ਦਾ ਪਿਤਾ, ਦਾਦੀ, ਮਾਂ ਅਤੇ ਭਰਾ ਵੀ ਜ਼ਖ਼ਮੀ ਹੋ ਗਏ। ਦੋਸ਼ੀ ਨੇ ਫੋਟੋਆਂ ਅਤੇ ਵੀਡੀਓ ਲੀਕ ਕਰਨ ਦੇ ਨਾਮ 'ਤੇ ਪੈਸੇ ਅਤੇ ਗਹਿਣੇ ਵੀ ਲੈ ਲਏ ਸਨ।
    Published by:Sukhwinder Singh
    First published: