ਖੰਨਾ ਵਿਚ ITI ਦੇ ਪ੍ਰਿੰਸੀਪਲ ਦੀ ਮਹਿਲਾ ਅਧਿਆਪਕਾ ਨਾਲ ਕਥਿਤ ਅਸ਼ਲੀਲ ਵੀਡੀਓ ਵਾਇਰਲ

News18 Punjabi | News18 Punjab
Updated: October 17, 2020, 11:37 AM IST
share image
ਖੰਨਾ ਵਿਚ ITI ਦੇ ਪ੍ਰਿੰਸੀਪਲ ਦੀ ਮਹਿਲਾ ਅਧਿਆਪਕਾ ਨਾਲ ਕਥਿਤ ਅਸ਼ਲੀਲ ਵੀਡੀਓ ਵਾਇਰਲ
ਖੰਨਾ ਵਿਚ ITI ਦੇ ਪ੍ਰਿੰਸੀਪਲ ਦੀ ਮਹਿਲਾ ਅਧਿਆਪਕਾ ਨਾਲ ਕਥਿਤ ਅਸ਼ਲੀਲ ਵੀਡਿਓ ਵਾਇਰਲ

  • Share this:
  • Facebook share img
  • Twitter share img
  • Linkedin share img
ਖੰਨਾ ਦੇ ਪਿੰਡ ਬੁਲੇਪੁਰ ਦੀ ਆਈਟੀਆਈ ਦੇ ਪ੍ਰਿੰਸੀਪਲ ਦੇ ਆਪਣੇ ਸਟਾਫ ਦੀ ਮਹਿਲਾ ਅਧਿਆਪਕ ਨਾਲ ਕਥਿਤ ਅਸ਼ਲੀਲ ਹਰਕਤਾਂ ਕਰਦੇ ਦੀ ਕਥਿਤ ਵੀਡਿਉ ਵਾਇਰਲ ਹੋਈ ਹੈ। ਪ੍ਰਿੰਸੀਪਲ ਜਸਪਾਲ ਸਿੰਘ ਦੇ ਨਾਲ ਦਿਖਾਈ ਦੇ ਰਹੀ ਮਹਿਲਾ ਆਈਟੀਆਈ ਦੀ ਅਧਿਆਪਕ ਦੱਸਿਆ ਜਾ ਰਿਹਾ ਹੈ।

ਇਹ ਵੀਡਿਉ ਸੋਸ਼ਲ ਮੀਡੀਆਂ ਉਤੇ ਵਾਇਰਲ ਹੋ ਰਹੀ ਹੈ। ਇਸ ਵੀਡਿਉ ਵਿਚ ਕਥਿਤ ਤੌਰ ਉਤੇ ਪ੍ਰਿੰਸੀਪਲ ਅਤੇ ਮਹਿਲਾ ਅਧਿਆਪਕ ਇਕ ਦੂਜੇ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਨਜ਼ਰ ਆ ਰਹੇ ਹਨ।
ਉਧਰ, ਪ੍ਰਿੰਸੀਪਲ ਜਸਪਾਲ ਸਿੰਘ ਨੇ ਕਿਹਾ ਹੈ ਕਿ ਇਹ ਵੀਡਿਉ ਆਡਿਟ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਇਸਦੀ ਸ਼ਿਕਾਇਤ ਐਸਐਸਪੀ ਖੰਨਾ ਨੂੰ ਕਰ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਦਾਖਲੇ ਲਈ ਸਟਾਫ ਦੀ ਡਿਊਟੀ ਲਗਾਈ ਗਈ ਸੀ, ਉਹਨਾਂ ਵਿਚੋਂ ਹੀ ਸ਼ਰਾਰਤੀ ਅਨਸਰ ਨੇ ਵੀਡਿਉ ਨੂੰ ਅਡਿਟ ਕੀਤਾ ਗਿਆ ਹੈ।
Published by: Gurwinder Singh
First published: October 17, 2020, 11:37 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading