ਸੂਤਰਾਂ ਦੇ ਹਵਾਲੇ ਤੋਂ Amritpal ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਪਪਲਪ੍ਰੀਤ ਨਾਲ Jammu ਭੱਜਣ ਦੀ ਫਿਰਾਕ 'ਚ ਸੀ | Jalandhar ਤੋਂ ਜੰਮੂ ਭੱਜਣ ਦਾ ਪਲਾਨ ਬਣਾਇਆ ਸੀ | Amritpal ਤੇ ਪਪਲਪ੍ਰੀਤ ਨੇ ਯੋਜਨਾ ਬਣਾਈ ਸੀ | ਦੱਸ ਦੇਈਏ ਕਿ ਜੰਮੂ 'ਚ ਪਪਲਪ੍ਰੀਤ ਦੇ ਜੀਜੇ ਤੇ ਭੈਣ ਨਾਲ ਸੰਪਰਕ ਕੀਤਾ ਸੀ | ਅਮਰੀਕ ਨੂੰ ਕਰੀਬ 20 ਵਾਰ WhatsApp Call ਕੀਤੀ ਸੀ |
ਫੋਨ 'ਤੇ ਅਮਰੀਕ ਤੋਂ ਜੰਮੂ ਦਾ ਹਾਲ ਜਾਣਿਆ ਸੀ | ਜੰਮੂ 'ਚ ਸੁਰੱਖਿਆ ਸਖ਼ਤ ਹੋਣ ਕਾਰਨ ਪਲਾਨ ਬਦਲਿਆ | ਪਲਾਨ ਬਦਲ ਕੇ ਜਲੰਧਰ ਤੋਂ ਲੁਧਿਆਣਾ ਵੱਲ ਫ਼ਰਾਰ ਹੋਏ ਸੀ | ਕੱਲ੍ਹ ਪੰਜਾਬ ਤੇ ਜੰਮੂ ਪੁਲਿਸ ਨੇ ਜੁਆਇੰਟ ਆਪ੍ਰੇਸ਼ਨ ਜ਼ਰੀਏ ਅਮਰੀਕ ਤੇ ਉਸਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਸੀ | ਹੁਣ ਦੇਖਣਾ ਹੋਵੇਗਾ ਕੇ ਅੰਮ੍ਰਿਤਪਾਲ ਸਿੰਘ ਕਦੋਂ ਪੁਲਿਸ ਦੇ ਹੱਥ ਆਵੇਗਾ ਜਿਸ ਦੀ ਭਾਲ ਲਗਾਤਾਰ ਜਾਰੀ ਹੈ |
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritpal singh, Jammu and kashmir, Nsa on amritpal singh, Punjab Police