Home /punjab /

CM MAAN ਦੇ ਬਿਆਨ 'ਤੇ ਸੁਣੋ ਕੀ ਬੋਲੇ ਡਾ. ਰਾਜ ਕੁਮਾਰ ਵੇਰਕਾ

CM MAAN ਦੇ ਬਿਆਨ 'ਤੇ ਸੁਣੋ ਕੀ ਬੋਲੇ ਡਾ. ਰਾਜ ਕੁਮਾਰ ਵੇਰਕਾ

CM

CM MAAN ਦੇ ਬਿਆਨ 'ਤੇ ਸੁਣੋ ਕੀ ਬੋਲੇ ਡਾ. ਰਾਜ ਕੁਮਾਰ ਵੇਰਕਾ

ਹਾਲ ਹੀ ਦੀ ਘੜੀ ਕੁੱਝ ਹਫ਼ਤੇ ਪਹਿਲਾਂ ਹੀ ਪੰਜਾਬ ਕਾਂਗਰਸ ਦਾ ਸਾਥ ਛੱਡ ਭਾਜਪਾ 'ਚ ਸ਼ਾਮਲ ਹੋਏ ਡਾ. ਰਾਜ ਕੁਮਾਰ ਵੇਰਕਾ ਮਾਨ ਸਰਕਾਰ (BHAGWANT MAAN) ਨੂੰ ਸ਼ਬਦੀ ਹਮਲਿਆਂ ਦੇ ਨਾਲ ਘੇਰਦੇ ਹੋਏ ਵਿਖਾਈ ਦਿੱਤੇ । ( AAP PUNJAB) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ 'ਤੇ ਬੋਲਦੇ ਹੋਏ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀਆ?

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ, ਅੰਮ੍ਰਿਤਸਰ

    ਹਾਲ ਹੀ ਦੀ ਘੜੀ ਕੁੱਝ ਹਫ਼ਤੇ ਪਹਿਲਾਂ ਹੀ ਪੰਜਾਬ ਕਾਂਗਰਸ ਦਾ ਸਾਥ ਛੱਡ ਭਾਜਪਾ 'ਚ ਸ਼ਾਮਲ ਹੋਏ ਡਾ. ਰਾਜ ਕੁਮਾਰ ਵੇਰਕਾ ਮਾਨ ਸਰਕਾਰ (BHAGWANT MAAN) ਨੂੰ ਸ਼ਬਦੀ ਹਮਲਿਆਂ ਦੇ ਨਾਲ ਘੇਰਦੇ ਹੋਏ ਵਿਖਾਈ ਦਿੱਤੇ । ( AAP PUNJAB) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ 'ਤੇ ਬੋਲਦੇ ਹੋਏ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਬਹੁਤ ਲੰਬੀ ਲਿਸਟ ਹੈ ਜੋ ਜੇਲ੍ਹ ਵਿੱਚ ਜਾਣਗੇ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਅਤੇ ਮੰਤਰੀ ਜੇਲ੍ਹਾਂ ਵਿੱਚ ਜਾ ਰਹੇ ਹਨ।

    ਉਨ੍ਹਾਂ ਕਿਹਾ ਕਿ ਮੈਂ CM BHAGWANT MAAN ਦੇ ਫ਼ੈਸਲੇ ਦਾ ਸਵਾਗਤ ਕਰਦਾ ਹਾਂ ਕਿ ਉਹ ਅਜਿਹਾ ਕਦਮ ਚੁੱਕ ਰਹੇ ਹਨ ਪਰ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਵੀ ਦੁੱਧ ਦੀ ਧੁਲੀ ਨਹੀਂ ਹੈ ।

    First published: