Home /punjab /

'SHAREEK 2' ਦੇ ਬਾਰੇ ਅਦਾਕਾਰਾ ਸ਼ਰਨ ਕੌਰ ਨੇ ਦੱਸੀਆਂ ਖਾਸ ਗੱਲਾਂ

'SHAREEK 2' ਦੇ ਬਾਰੇ ਅਦਾਕਾਰਾ ਸ਼ਰਨ ਕੌਰ ਨੇ ਦੱਸੀਆਂ ਖਾਸ ਗੱਲਾਂ

SHAREEK

SHAREEK 2 ਦੇ ਬਾਰੇ ਅਦਾਕਾਰਾ ਸ਼ਰਨ ਕੌਰ ਨੇ ਦੱਸੀਆਂ ਖਾਸ ਗੱਲਾਂ

ਅੰਮ੍ਰਿਤਸਰ: ਜਿੰਮੀ ਸ਼ੇਰਗਿਲ ਅਤੇ ਦੇਵ ਖਰੌਦ ਦੀ \"ਸ਼ਰੀਕ 2\" ਪਰਦੇ 'ਤੇ ਦਸਤਕ ਦੇਣ ਲਈ ਹੋਈ ਤਿਆਰ । 8 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਸ਼ਰੀਕ 2 ਫਿਲਮ ਰਿਲੀਜ਼ ਹੋਣ ਜਾ ਰਹੀ ਹੈ । ਸਾਰਥਿਕ ਹੋਣ ਦੇ ਨਾਲ-ਨਾਲ ਇਹ ਫਿਲਮ ਤੁਹਾਨੂੰ ਜ਼ਿੰਦਗੀ ਦੀ ਕੌੜੀ ਹਕੀਕਤ ਜੋ ਵੀ ਲੰਘਾਉਂਦੀ ਹੈ।

 • Share this:
  ਨਿਤਿਸ਼ ਸਭਰਵਾਲ,

  ਅੰਮ੍ਰਿਤਸਰ: ਜਿੰਮੀ ਸ਼ੇਰਗਿਲ ਅਤੇ ਦੇਵ ਖਰੌਦ ਦੀ \"ਸ਼ਰੀਕ 2\" ਪਰਦੇ 'ਤੇ ਦਸਤਕ ਦੇਣ ਲਈ ਹੋਈ ਤਿਆਰ । 8 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਸ਼ਰੀਕ 2 ਫਿਲਮ ਰਿਲੀਜ਼ ਹੋਣ ਜਾ ਰਹੀ ਹੈ । ਸਾਰਥਿਕ ਹੋਣ ਦੇ ਨਾਲ-ਨਾਲ ਇਹ ਫਿਲਮ ਤੁਹਾਨੂੰ ਜ਼ਿੰਦਗੀ ਦੀ ਕੌੜੀ ਹਕੀਕਤ ਜੋ ਵੀ ਲੰਘਾਉਂਦੀ ਹੈ।

  ਫਿਲਮ ਦੇ ਬਾਰੇ ਚਰਚਾ ਕਰਦੇ ਹੋਏ ਅਦਾਕਾਰਾਸ਼ਰਨ ਕੌਰ ਨੇ ਦੱਸਿਆ ਕਿ ਇਹ ਫਿਲਮ ਪੰਜਾਬ ਦੇ ਪਿੰਡ ਦੀ ਕਹਾਣੀ 'ਤੇ ਅਧਾਰਿਤ ਹੈ । ਜੋ ਕਿ 2 ਸੌਤੇਲੇ ਭਰਾਵਾਂ ਦੇ ਆਲੇ ਦੁਆਲੇ ਘੁੰਮਦੀ ਹੈ । ਫਿਲਮ ਦਰਸਾਉਂਦੀ ਹੈ ਕਿ ਕਿਵੇਂ ਜੱਦੀ ਜ਼ਮੀਨ ਅਤੇ ਕਬਜ਼ੇ ਦਾ ਲਾਲਚ ਦੋਹਾਂ ਭਰਾਵਾਂ ਵਿਚਕਾਰ ਨਫ਼ਰਤ ਦੀ ਜੜ੍ਹ ਬਣ ਜਾਂਦਾ ਹੈ ।

  ਉਨ੍ਹਾਂ ਕਿਹਾ ਕਿ ਜ਼ਮੀਨਾਂ-ਜਾਇਦਾਦਾਂ ਇੱਥੇ ਹੀ ਰਹਿ ਜਾਣੀਆਂ ਹਨ, ਸਭ ਨੂੰ ਪਿਆਰ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ।
  Published by:rupinderkaursab
  First published:

  Tags: Amritsar, Entertainment news, Punjab

  ਅਗਲੀ ਖਬਰ