Home /punjab /

ਸਿੱਧੂ ਵੱਲੋਂ ਕਰਵਾਈ ਇਸ ਇਮਾਰਤ ਨੂੰ ਲੱਗਿਆ ਤਾਲਾ, ਜਾਣੋ ਕਿਉਂ ਅਤੇ ਲੋਕ ਮੰਗ ਕਰ ਰਹੇ ਹਨ

ਸਿੱਧੂ ਵੱਲੋਂ ਕਰਵਾਈ ਇਸ ਇਮਾਰਤ ਨੂੰ ਲੱਗਿਆ ਤਾਲਾ, ਜਾਣੋ ਕਿਉਂ ਅਤੇ ਲੋਕ ਮੰਗ ਕਰ ਰਹੇ ਹਨ

ਸਿੱਧੂ

ਸਿੱਧੂ ਵੱਲੋਂ ਤਿਆਰ ਕੀਤੀ ਇਸ ਇਮਾਰਤ ਨੂੰ ਲੱਗਿਆ ਤਾਲਾ ,ਜਾਣੋ ਕਿਉਂ ??

ਸ਼ਹਿਰ ਦੀਆਂ ਹੋਰ ਪੁਰਾਤਨ ਇਮਾਰਤਾਂ ਅਤੇ ਧਾਰਮਿਕ ਸਥਾਨਾਂ ਦੀ ਤਾਂ ਉੱਥੇ ਸਰਕਾਰ ਵੱਲੋਂ ਮੁੜ ਸੈਲਾਨੀਆਂ ਅਤੇ ਸ਼ਹਿਰ ਵਾਸੀਆਂ ਦੇ ਆਉਣ ਦੀ ਆਗਿਆ ਦੇ ਦਿੱਤੀ ਗਈ ਹੈ। ਸ਼ਹਿਰ ਵਾਸੀਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਨੂੰ ਇਸ ਇਮਾਰਤ ਨੂੰ ਮੁੜ ਵਾਪਸ ਖੋਲ੍ਹਣਾ ਚਾਹੀਦਾ ਹੈ ਤਾਂ ਜੋ ਲੋਕ ਪੰਜਾਬੀ ਸੱਭਿਆਚਾਰ ਨਾਲ ਜਾਣੂ ਹੋ ਸਕਣ।

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: 200 ਸਾਲਾਂ ਤੋਂ ਵੀ ਵੱਧ ਪੁਰਾਣੀ ਇਮਾਰਤ ਰਾਮ ਬਾਗ਼ ਗੇਟ ਨੂੰ ਕੋਰੋਨਾ ਮਹਾਂਮਾਰੀ ਆਉਣ ਤੋਂ ਬਾਅਦ ਦਾ ਤਾਲਾ ਲੱਗਿਆ ਹੋਇਆ ਹੈ। ਇਹ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਹੈ। ਦੱਸਦਈਏ ਕਿ ਇਸ ਇਮਾਰਤ ਵਿਖੇ ਮਹਾਰਾਜਾ ਰਣਜੀਤ ਸਿੰਘ ਆਪਣੀ ਪ੍ਰਜਾ ਦੀ ਦਰਖ਼ਾਸਤਾਂ ਸੁਣਦੇ ਸਨ। ਹਾਲਾਂਕਿ ਜੇ ਗੱਲ ਕੀਤੀ ਜਾਵੇ ਸ਼ਹਿਰ ਦੀਆਂ ਹੋਰ ਪੁਰਾਤਨ ਇਮਾਰਤਾਂ ਅਤੇ ਧਾਰਮਿਕ ਸਥਾਨਾਂ ਦੀ ਤਾਂ ਉੱਥੇ ਸਰਕਾਰ ਵੱਲੋਂ ਮੁੜ ਸੈਲਾਨੀਆਂ ਅਤੇ ਸ਼ਹਿਰ ਵਾਸੀਆਂ ਦੇ ਆਉਣ ਦੀ ਆਗਿਆ ਦੇ ਦਿੱਤੀ ਗਈ ਹੈ। ਸ਼ਹਿਰ ਵਾਸੀਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਨੂੰ ਇਸ ਇਮਾਰਤ ਨੂੰ ਮੁੜ ਵਾਪਸ ਖੋਲ੍ਹਣਾ ਚਾਹੀਦਾ ਹੈ ਤਾਂ ਜੋ ਲੋਕ ਪੰਜਾਬੀ ਸੱਭਿਆਚਾਰ ਨਾਲ ਜਾਣੂ ਹੋ ਸਕਣ।
    Published by:Krishan Sharma
    First published:

    Tags: Amritsar, Culture, Maharaja Ranjit Singh, Navjot singh sidhu, Punjab government, Tourism

    ਅਗਲੀ ਖਬਰ