Home /punjab /

ਪੰਜਾਬ ਸਭਿਆਚਾਰ ਨੂੰ ਅੱਜ ਵੀ ਜਿਊਂਦਾ ਰੱਖ ਰਹੇ ਹਨ ਇਹ ਘਰਾਟ, ਵੇਖੋ ਵੀਡੀਓ

ਪੰਜਾਬ ਸਭਿਆਚਾਰ ਨੂੰ ਅੱਜ ਵੀ ਜਿਊਂਦਾ ਰੱਖ ਰਹੇ ਹਨ ਇਹ ਘਰਾਟ, ਵੇਖੋ ਵੀਡੀਓ

ਪਾਣੀ

ਪਾਣੀ ਨਾਲ ਚੱਲਣ ਵਾਲੀ ਇਹ ਚੀਜ਼, ਰੋਜ਼ ਭਰਦੀ ਹੈ ਤੁਹਾਡਾ ਪੇਟ

ਅੱਜ ਜਾਣੂ ਕਰਵਾਉਂਣੇ ਹਾਂ ਅੰਮ੍ਰਿਤਸਰ ਸ਼ਹਿਰ ਦੇ ਰਾਨੇਵਾਲੀ ਪਿੰਡ ਵਿੱਚ ਮੌਜੂਦ ਸੰਨ 1911 ਦੀ ਵਿਰਾਸਤੀ ਘਰਾਟ ਦੇ ਨਾਲ। ਪਾਣੀ ਦੀ ਮਦਦ ਨਾਲ ਚੱਲਦੇ ਘਰਾਟ ਦੇ ਮਾਲਕ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ ਲਗਭਗ ਦਸ ਤੋਂ 15 ਸਾਲਾਂ ਤੋਂ ਇਸ ਘਰਾਟ ਦੀ ਸਾਂਭ-ਸੰਭਾਲ ਕਰਦੇ ਆ ਰਹੇ ਹਨ ਅਤੇ ਲੋਕਾਂ ਨੂੰ ਸਾਫ-ਸੁਥਰਾ ਆਟਾ ਵੇਚ ਰਹੇ ਹਨ।

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਪੰਜਾਬੀ ਸੱਭਿਆਚਾਰ ਦੀ ਵਿਰਾਸਤ ਦੀ ਜੇ ਗੱਲ ਕੀਤੀ ਜਾਵੇ ਤਾਂ ਰਾਜੇ-ਮਹਾਰਾਜੇ, ਮੁਗਲਾਂ ਅਤੇ ਅੰਗਰੇਜ਼ਾਂ ਦੇ ਸਮੇਂ ਦੌਰਾਨ ਬਣੀਆਂ ਇਮਾਰਤਾਂ ਅੱਜ ਵੀ ਇਸ ਪੰਜਾਬ ਦੇ ਵਿੱਚ ਮੌਜੂਦ ਹਨ ਅਤੇ ਖੁਦ 'ਚ ਇੱਕ ਗੂੜਾ ਰਾਜ਼ ਲੁਕੋਈ ਬੈਠੀਆਂ ਹਨ। ਅੱਜ ਜਾਣੂ ਕਰਵਾਉਂਣੇ ਹਾਂ ਅੰਮ੍ਰਿਤਸਰ ਸ਼ਹਿਰ ਦੇ ਰਾਨੇਵਾਲੀ ਪਿੰਡ ਵਿੱਚ ਮੌਜੂਦ ਸੰਨ 1911 ਦੀ ਵਿਰਾਸਤੀ ਘਰਾਟ ਦੇ ਨਾਲ। ਪਾਣੀ ਦੀ ਮਦਦ ਨਾਲ ਚੱਲਦੇ ਘਰਾਟ ਦੇ ਮਾਲਕ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ ਲਗਭਗ ਦਸ ਤੋਂ 15 ਸਾਲਾਂ ਤੋਂ ਇਸ ਘਰਾਟ ਦੀ ਸਾਂਭ-ਸੰਭਾਲ ਕਰਦੇ ਆ ਰਹੇ ਹਨ ਅਤੇ ਲੋਕਾਂ ਨੂੰ ਸਾਫ-ਸੁਥਰਾ ਆਟਾ ਵੇਚ ਰਹੇ ਹਨ।
    Published by:Krishan Sharma
    First published:

    Tags: Amritsar, Culture, Punjab

    ਅਗਲੀ ਖਬਰ