Home /punjab /

Mahashivaratri: ਸ਼ਿਵਰਾਤਰੀ ਦੇ ਦਿਹਾੜੇ ਸ਼ਿਵਾਲਾ ਬਾਗ਼ ਭਾਈਆਂ ਦੇ ਦਰਸ਼ਨ ਦੀਦਾਰ, ਵੇਖੋ ਅਲੌਕਿਕ ਨਜ਼ਾਰਾ

Mahashivaratri: ਸ਼ਿਵਰਾਤਰੀ ਦੇ ਦਿਹਾੜੇ ਸ਼ਿਵਾਲਾ ਬਾਗ਼ ਭਾਈਆਂ ਦੇ ਦਰਸ਼ਨ ਦੀਦਾਰ, ਵੇਖੋ ਅਲੌਕਿਕ ਨਜ਼ਾਰਾ

ਸ਼ਿਵਰਾਤਰੀ

ਸ਼ਿਵਰਾਤਰੀ ਦੇ ਦਿਹਾੜੇ ਸ਼ਿਵਾਲਾ ਬਾਗ਼ ਭਾਈਆਂ ਦੇ ਦਰਸ਼ਨ ਦੀਦਾਰ

Mahashivaratri: ਅੰਮ੍ਰਿਤਸਰ ਦੇ ਸ਼ਿਵਾਲਾ ਭਾਗ ਭਾਈਆਂ (Shivala Bhag Bhai) ਜਿੱਥੇ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਪੁੱਜੇ, ਰਾਤੀ 2 ਵਜੇ ਹੀ ਮੰਦਰ ਦੇ ਕਪਾਟ ਖੁੱਲ੍ਹ ਗਏ ਸਨ ਅਤੇ ਦੇਰ ਰਾਤ ਤੋਂ ਹੀ ਲੋਕ ਭਗਵਾਨ ਸ਼ਿਵ ਦੇ ਦਰਸ਼ਨ ਦੀਦਾਰ ਕਰਨ ਦੇ ਲਈ ਪਹੁੰਚ ਗਏ ਸਨ। ਵੇਖੋ ਨਿਊਜ਼18 ਪੰਜਾਬੀ ਲੋਕਲ ਰਾਹੀਂ ਮੰਦਰ ਵਿਖੇ ਅਲੌਕਿਕ ਨਜ਼ਾਰਾ....

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: Mahashivaratri: ਭਾਰਤ ਦੇਸ਼ ਵਿੱਚ ਹਰ ਤਿਓਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੇਸ਼ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਮਿਲ-ਜੁਲ ਕੇ ਰਹਿੰਦੇ ਹਨ। ਇਸ ਸਾਲ ਵੀ ਸ਼ਿਵਰਾਤਰੀ 2022 (Shivaratri 2022) ਦੀਆਂ ਤਿਆਰੀਆਂ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਗਈਆਂ ਸਨ। ਗੁਰੂ ਨਗਰੀ ਅੰਮ੍ਰਿਤਸਰ (Amritsar) ਦੇ ਵਿੱਚ ਵੀ ਵੱਖ-ਵੱਖ ਮੰਦਰਾਂ (Mandir) ਦੇ ਵਿੱਚ ਸ਼ਿਵਰਾਤਰੀ ਦੇ ਤਿਉਹਾਰ ਸਬੰਧੀ ਹਰ ਪਾਸੇ ਰੌਣਕਾਂ ਦੇਖਣ ਨੂੰ ਮਿਲੀਆਂ। ਅੰਮ੍ਰਿਤਸਰ ਦੇ ਸ਼ਿਵਾਲਾ ਭਾਗ ਭਾਈਆਂ (Shivala Bhag Bhai) ਜਿੱਥੇ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਪੁੱਜੇ, ਰਾਤੀ 2 ਵਜੇ ਹੀ ਮੰਦਰ ਦੇ ਕਪਾਟ ਖੁੱਲ੍ਹ ਗਏ ਸਨ ਅਤੇ ਦੇਰ ਰਾਤ ਤੋਂ ਹੀ ਲੋਕ ਭਗਵਾਨ ਸ਼ਿਵ ਦੇ ਦਰਸ਼ਨ ਦੀਦਾਰ ਕਰਨ ਦੇ ਲਈ ਪਹੁੰਚ ਗਏ ਸਨ। ਵੇਖੋ ਇਸ ਮੰਦਰ ਵਿਖੇ ਅਲੌਕਿਕ ਨਜ਼ਾਰਾ....
    Published by:Krishan Sharma
    First published:

    Tags: Amritsar, Lord Shiva, Mahashivratri, Mandir, Shiv, Shivratri

    ਅਗਲੀ ਖਬਰ