Home /punjab /

ਅੰਮ੍ਰਿਤਸਰ: ਹੋਰਨਾਂ ਲਈ ਮਿਸਾਲ ਬਣੀਆਂ ਪਿੰਡ ਭਲਾ ਦੀਆਂ ਇਹ ਔਰਤਾਂ, ਪਾਈਟੈਕਸ ਪ੍ਰਦਰਸ਼ਨੀ 'ਚ ਲਾਈ ਸਟਾਲ

ਅੰਮ੍ਰਿਤਸਰ: ਹੋਰਨਾਂ ਲਈ ਮਿਸਾਲ ਬਣੀਆਂ ਪਿੰਡ ਭਲਾ ਦੀਆਂ ਇਹ ਔਰਤਾਂ, ਪਾਈਟੈਕਸ ਪ੍ਰਦਰਸ਼ਨੀ 'ਚ ਲਾਈ ਸਟਾਲ

ਅਜਿਹਾ

ਅਜਿਹਾ ਕੰਮ ਕਰਕੇ ਇਨ੍ਹਾਂ ਮਹਿਲਾਵਾਂ ਨੇ ਬਣਾਇਆ ਆਪਣਾ ਨਾਮ ,ਜਾਣੋ ਕਿਵੇਂ !

'ਵਿਸ਼ਵਾਸ ਸੈਲਫ ਹੈਲਪ' ਗਰੁੱਪ ਦੀ ਮੁਖੀ ਰਣਜੀਤ ਕੌਰ ਨੇ ਕਿਹਾ ਕਿ ਸਾਡੇ ਇਸ ਗਰੁੱਪ 'ਚ 5 ਮਹਿਲਾਵਾਂ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਸਾਡੀ ਇੱਕ ਸਹਿਯੋਗੀ ਹਰਦੀਪ ਕੌਰ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ, ਪਰ ਅੱਜ ਪਿੰਡ ਵਾਸੀਆਂ ਨੂੰ ਸਾਡੇ 'ਤੇ ਮਾਣ ਹੈ। ਉਨ੍ਹਾਂ ਹੋਰ ਕੀ ਕਿਹਾ ਜਾਣੋ ਵੀਡੀਓ 'ਚ...

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਰਣਜੀਤ ਐਵੇਨਿਊ ਇਲਾਕੇ 'ਚ ਪ੍ਰਦਰਸ਼ਨੀ 'ਚ ਭਲਾ ਪਿੰਡ ਦੀਆਂ ਔਰਤਾਂ ਹੋਰਨਾਂ ਲਈ ਮਿਸਾਲ ਬਣ ਕੇ ਉਭਰੀਆਂ ਹਨ। ਇਨ੍ਹਾਂ ਔਰਤਾਂ ਵੱਲੋਂ 'ਵਿਸ਼ਵਾਸ ਸੈਲਫ ਹੈਲਪ' ਗਰੁੱਪ ਬਣਾਇਆ ਗਿਆ, ਜਿਸ ਤਹਿਤ ਇਹ ਖਾਣ-ਪਾਣ ਦੀਆਂ ਚੀਜ਼ਾਂ ਤਿਆਰ ਕਰਦੇ ਹਨ ਅਤੇ ਸ਼ਹਿਰਵਾਸੀਆਂ ਨੂੰ ਵੱਖ-ਵੱਖ ਸਵਾਦ ਪੇਸ਼ ਕਰਦੇ ਹਨ। ਪਾਈਟੈਕਸ ਪ੍ਰਦਰਸ਼ਨੀ 'ਚ ਇਸ ਵਾਰ ਇਨ੍ਹਾਂ ਮਹਿਲਾਵਾਂ ਦੇ ਵੱਲੋਂ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਦਾ ਸਟਾਲ ਲਗਾਇਆ ਹੈ। ਗੱਲਬਾਤ ਕਰਦਿਆਂ ਇਸ ਗਰੁੱਪ ਦੀ ਮੁਖੀ ਰਣਜੀਤ ਕੌਰ ਨੇ ਕਿਹਾ ਕਿ ਸਾਡੇ ਇਸ ਗਰੁੱਪ 'ਚ 5 ਮਹਿਲਾਵਾਂ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਸਾਡੀ ਇੱਕ ਸਹਿਯੋਗੀ ਹਰਦੀਪ ਕੌਰ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ, ਪਰ ਅੱਜ ਪਿੰਡ ਵਾਸੀਆਂ ਨੂੰ ਸਾਡੇ 'ਤੇ ਮਾਣ ਹੈ। ਉਨ੍ਹਾਂ ਹੋਰ ਕੀ ਕਿਹਾ ਜਾਣੋ ਵੀਡੀਓ 'ਚ...
    Published by:Krishan Sharma
    First published:

    Tags: Amritsar, Inspiration, Punjab government, Women's empowerment

    ਅਗਲੀ ਖਬਰ