ਨਿਤਿਸ਼ ਸਭਰਵਾਲ
ਅੰਮ੍ਰਿਤਸਰ(Amritsar) : Inspiration: ਲੋਹਗੜ੍ਹ ਇਲਾਕਾ ਵਿਖੇ ਮਹਿਲਾ ਸੋਮਾ ਦੇਵੀ (Soma Devi) ਬੀਤੇ 20 ਸਾਲਾਂ ਤੋਂ ਭੋਜਨ ਬਨਾਉਣ ਦਾ ਕੰਮ ਕਰ ਰਹੇ ਹਨ। ਇਨ੍ਹਾਂ ਵੱਲੋਂ ਸਿਰਫ 20 ਰੁਪਏ (20 Rs Food) ਦੇ ਵਿੱਚ ਭੋਜਨ ਥਾਲੀ ਤਿਆਰ ਕੀਤੀ ਜਾਂਦੀ ਹੈ, ਜਿਸ ਨਾਲ ਇਹ ਰੋਜ਼ਾਨਾ ਸ਼ਹਿਰ ਦੇ ਕਈ ਲੋਕਾਂ ਦਾ ਢਿੱਡ ਭਰਦੇ ਹਨ। ਗੱਲਬਾਤ ਕਰਦਿਆਂ ਸੋਮਾ ਦੇਵੀ ਨੇ ਦੱਸਿਆ ਇਹ ਉਪਰਾਲਾ ਉਨ੍ਹਾਂ ਦੇ ਪਤੀ ਨੇ ਸ਼ੁਰੂ ਕੀਤਾ ਸੀ ਅਤੇ 22 ਸਾਲ ਪਹਿਲਾਂ ਵੀ ਇਹ ਥਾਲੀ 20 ਰੁਪਏ ਦੀ ਸੀ ਭਾਵੇਂ ਅੱਜ ਜਿੰਨੀ ਮਰਜ਼ੀ ਮਹਿੰਗਾਈ ਹੋ ਗਈ ਹੋਵੇ। ਹੋਰ ਕੀ ਕਹਿਣਾ ਹੈ ਉਨ੍ਹਾਂ ਦਾ ਇਸ ਸੇਵਾ ਬਾਰੇ ਵੇਖੋ ਨਿਊਜ਼18 ਦੀ ਖ਼ਾਸ ਰਿਪੋਰਟ...
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Female, Golden Temple, Inspiration