Home /punjab /

ਕਾਂਗਰਸ ਨੂੰ ਵੱਡਾ ਝੱਟਕਾ 35 ਪਰਿਵਾਰ AAP 'ਚ ਸ਼ਾਮਲ

ਕਾਂਗਰਸ ਨੂੰ ਵੱਡਾ ਝੱਟਕਾ 35 ਪਰਿਵਾਰ AAP 'ਚ ਸ਼ਾਮਲ

ਕਾਂਗਰਸ

ਕਾਂਗਰਸ ਨੂੰ ਵੱਡਾ ਝੱਟਕਾ 35 ਪਰਿਵਾਰ AAP 'ਚ ਸ਼ਾਮਲ

ਅੱਜ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਬੱਲ ਮਿਲਿਆ  ਜਦੋਂ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ  ਜੀਵਨਜੋਤ ਕੌਰ ਦੀ ਮੌਜੂਦਗੀ ਵਿੱਚ ਕਾਂਗਰਸ ਵੂਮਨ ਵਿੰਗ ਪੰਜਾਬ ਦੇ ਵਾਈਸ -ਪ੍ਰਧਾਨ ਆਸ਼ਾ ਬਿਡਲਾਨ,ਸੁਰਿੰਦਰ ਬਿਡਲਾਨ ਸਾਬਕਾ ਪੀਪੀਸੀਸੀ ਮੈਂਬਰ ਆਪਣੇ ਸਾਥੀਆਂ ਸਹਿਤ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ । 

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ

    ਅੱਜ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਬੱਲ ਮਿਲਿਆ ਜਦੋਂ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਜੀਵਨਜੋਤ ਕੌਰ ਦੀ ਮੌਜੂਦਗੀ ਵਿੱਚ ਕਾਂਗਰਸ ਵੂਮਨ ਵਿੰਗ ਪੰਜਾਬ ਦੇ ਵਾਈਸ -ਪ੍ਰਧਾਨ ਆਸ਼ਾ ਬਿਡਲਾਨ, ਸੁਰਿੰਦਰ ਬਿਡਲਾਨ ਸਾਬਕਾ ਪੀਪੀਸੀਸੀ ਮੈਂਬਰ ਆਪਣੇ ਸਾਥੀਆਂ ਸਹਿਤ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ । ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੁਜਿੰਦਰ ਬਡਲਾਨ ਅਤੇ ਆਸ਼ਾ ਬਡਲਾਨ ਨੇ ਸਾਂਝੇ ਤੌਰ 'ਤੇ ਕਿਹਾ ਕਿ ਕਾਂਗਰਸ ਪਾਰਟੀ ਦਾ ਜਿਹੜਾ ਵਰਕਰ ਹੈ ਜੋ ਬੂਥਾਂ 'ਤੇ ਬੈਠਦਾ ਹੈ, ਵੋਟਾਂ ਪੁਆਉਂਦਾ ਹੈ ਐਮ ਐਲ ਏ ਬਣਾਉਂਦਾ ਹੈ, ਅੱਜ ਬਹੁਤ ਹਤਾਸ਼ਾ ਵਿੱਚ ਹੈ ਅਤੇ ਬਹੁਤ ਨਿਰਾਸ਼ ਹੈ । ਉਹਨਾਂ ਪੂੰਜਾਬ ਦੇ ਭਲੇ ਲਈ ਕਾਂਗਰਸੀ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਸੱਚ ਦਾ ਸਾਥ ਦਿਓ ਅਤੇ ਆਪ' ਹੀ ਇਕੋ ਇਕ ਉਮੀਦ ਹੈ ਜੋ ਪੰਜਾਬੀਆਂ ਦੀ ਅਸਲੀ ਹਿਤੈਸ਼ੀ ਹੈ । ਇਸ ਮੌਕੇ ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਪ੍ਰਧਾਨ ਜੀਵਨ ਜੋਤ ਕੌਰ ਨੇ ਪਾਰਟੀ ਦਾ ਸਿਰੋਪਾ ਪਾ ਕੇ ਸਾਰੇ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ।
    Published by:Ashish Sharma
    First published:

    Tags: AAP

    ਅਗਲੀ ਖਬਰ