Home /punjab /

SHAREEK 2: ਤੁਹਾਨੂੰ ਕਿਵੇਂ ਜ਼ਿੰਦਗੀ ਦੇ ਤਜ਼ਰਬਿਆਂ ਤੋਂ ਰੂਬਰੂ ਕਰਵਾਏਗੀ ਇਹ ਫ਼ਿਲਮ, ਸੁਣੋ ਦੇਵ ਖਰੌਦ ਦੀ ਜ਼ੁਬਾਨੀ

SHAREEK 2: ਤੁਹਾਨੂੰ ਕਿਵੇਂ ਜ਼ਿੰਦਗੀ ਦੇ ਤਜ਼ਰਬਿਆਂ ਤੋਂ ਰੂਬਰੂ ਕਰਵਾਏਗੀ ਇਹ ਫ਼ਿਲਮ, ਸੁਣੋ ਦੇਵ ਖਰੌਦ ਦੀ ਜ਼ੁਬਾਨੀ

SHAREEK

SHAREEK 2 'ਚ ਕੀ ਹੈ ਖਾਸ,ਜਾਣੋ ਦੇਵ ਖਰੌਦ ਦੀ ਜੁਬਾਨੀ !!

SHAREEK 2 Relaese in Punjab 8 July: ਜਿੰਮੀ ਸ਼ੇਰਗਿਲ (Jimmy Shergill) ਅਤੇ ਦੇਵ ਖਰੌਦ (Dev Kharod) ਦੀ "ਸ਼ਰੀਕ-2" ਪਰਦੇ 'ਤੇ ਦਸਤਕ ਦੇਣ ਲਈ ਹੋ ਗਈ ਹੈ। ਫਿਲਮ 8 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਸ਼ਰੀਕ-2 ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਸਾਰਥਿਕ ਹੋਣ ਦੇ ਨਾਲ-ਨਾਲ ਇਹ ਫਿਲਮ ਤੁਹਾਨੂੰ ਜ਼ਿੰਦਗੀ ਦੀ ਕੌੜੀ ਹਕੀਕਤ ਜੋ ਵੀ ਲੰਘਾਉਂਦੀ ਹੈ।

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: SHAREEK 2 Relaese in Punjab 8 July: ਜਿੰਮੀ ਸ਼ੇਰਗਿਲ (Jimmy Shergill) ਅਤੇ ਦੇਵ ਖਰੌਦ (Dev Kharod) ਦੀ "ਸ਼ਰੀਕ-2" ਪਰਦੇ 'ਤੇ ਦਸਤਕ ਦੇਣ ਲਈ ਹੋ ਗਈ ਹੈ। ਫਿਲਮ 8 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਸ਼ਰੀਕ-2 ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਸਾਰਥਿਕ ਹੋਣ ਦੇ ਨਾਲ-ਨਾਲ ਇਹ ਫਿਲਮ ਤੁਹਾਨੂੰ ਜ਼ਿੰਦਗੀ ਦੀ ਕੌੜੀ ਹਕੀਕਤ ਜੋ ਵੀ ਲੰਘਾਉਂਦੀ ਹੈ।

  ਫਿਲਮ ਦੇ ਬਾਰੇ ਚਰਚਾ ਕਰਦੇ ਹੋਏ ਅਦਾਕਾਰ ਦੇਵ ਖਰੌਦ ਨੇ ਦੱਸਿਆ ਕਿ ਇਹ ਫਿਲਮ ਪੰਜਾਬ ਦੇ ਪਿੰਡ ਦੀ ਕਹਾਣੀ 'ਤੇ ਅਧਾਰਿਤ ਹੈ, ਜੋ ਕਿ 2 ਸੌਤੇਲੇ ਭਰਾਵਾਂ ਦੇ ਆਲੇ ਦੁਆਲੇ ਘੁੰਮਦੀ ਹੈ। ਫਿਲਮ ਦਰਸਾਉਂਦੀ ਹੈ ਕਿ ਕਿਵੇਂ ਜੱਦੀ ਜ਼ਮੀਨ ਅਤੇ ਕਬਜ਼ੇ ਦਾ ਲਾਲਚ ਦੋਹਾਂ ਭਰਾਵਾਂ ਵਿਚਕਾਰ ਨਫ਼ਰਤ ਦੀ ਜੜ੍ਹ ਬਣ ਜਾਂਦਾ ਹੈ।

  ਉਨ੍ਹਾਂ ਕਿਹਾ ਕਿ ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਵੱਡੇ ਪਰਦੇ 'ਤੇ ਆਵਾਂਗਾ ਅਤੇ ਪੰਜਾਬੀ ਇੰਡਸਟਰੀ ਦੇ ਤਜ਼ਰਬੇਦਾਰ ਅਦਾਕਾਰਾ ਨਾਲ ਕੰਮ ਕਰਾਂਗਾ। ਉਨ੍ਹਾਂ ਕਿਹਾ ਕਿ ਜ਼ਮੀਨਾਂ-ਜਾਇਦਾਦਾਂ ਇੱਥੇ ਹੀ ਰਹਿ ਜਾਣੀਆਂ ਹਨ, ਸਭ ਨੂੰ ਪਿਆਰ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ।
  Published by:Krishan Sharma
  First published:

  Tags: Dev kharoud, Pollywood, Punjabi industry

  ਅਗਲੀ ਖਬਰ