Home /punjab /

ਦੀਵਾਲੀ ਮੌਕੇ ਹਰਮੰਦਿਰ ਸਾਹਿਬ 'ਚ ਆਤਿਸ਼ਬਾਜ਼ੀ ਨੇ ਬੰਨ੍ਹਿਆ ਰੰਗ, ਲੱਖਾਂ ਸ਼ਰਧਾਲੂਆਂ ਨੇ ਟੇਕਿਆ ਮੱਥਾ

ਦੀਵਾਲੀ ਮੌਕੇ ਹਰਮੰਦਿਰ ਸਾਹਿਬ 'ਚ ਆਤਿਸ਼ਬਾਜ਼ੀ ਨੇ ਬੰਨ੍ਹਿਆ ਰੰਗ, ਲੱਖਾਂ ਸ਼ਰਧਾਲੂਆਂ ਨੇ ਟੇਕਿਆ ਮੱਥਾ

ਦਾਲ

ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ

ਸਿੱਖਾਂ ਕੌਮ ਦੇ ਪਵਿੱਤਰ ਸਥਾਨ ਸ੍ਰੀ ਹਰਮੰਦਿਰ ਸਾਹਿਬ ਵਿਖੇ ਵੀ ਦੀਵਾਲੀ ਧੂਮ ਧਾਮ ਨਾਲ ਮਨਾਈ ਗਈ। ਲੱਖਾਂ ਸੰਗਤ ਨੇ ਮੱਥਾ ਟੇਕਿਆ। "ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ" ਕਹਾਵਤ ਨੂੰ ਆਤਿਸ਼ਬਾਜ਼ੀ ਨੇ ਮੁੜ ਸੱਚ ਸਾਬਤ ਕਰ ਦਿੱਤਾ।

  • Share this:
    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਦੀਵਾਲੀ ਦਾ ਤਿਉਹਾਰ ਸਮੁੱਚੇ ਭਾਰਤ 'ਚ ਹੀ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਿੱਖਾਂ ਕੌਮ ਦੇ ਪਵਿੱਤਰ ਸਥਾਨ ਸ੍ਰੀ ਹਰਮੰਦਿਰ ਸਾਹਿਬ ਵਿਖੇ ਵੀ ਦੀਵਾਲੀ ਧੂਮ ਧਾਮ ਨਾਲ ਮਨਾਈ ਗਈ। ਲੱਖਾਂ ਸੰਗਤ ਨੇ ਮੱਥਾ ਟੇਕਿਆ। "ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ" ਕਹਾਵਤ ਨੂੰ ਆਤਿਸ਼ਬਾਜ਼ੀ ਨੇ ਮੁੜ ਸੱਚ ਸਾਬਤ ਕਰ ਦਿੱਤਾ। ਰ਼ੌਸ਼ਨੀਆਂ ਨਾਲ ਜਗਮਗਾ ਰਿਹਾ ਸ੍ਰੀ ਦਰਬਾਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਮੌਕੇ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਹੈ।
    Published by:Krishan Sharma
    First published:

    Tags: Amritsar, Diwali 2021, Festival, Golden Temple, Religion, Sikhism

    ਅਗਲੀ ਖਬਰ