ਨਿਤਿਸ਼ ਸਭਰਵਾਲ
ਅੰਮ੍ਰਿਤਸਰ: Punjab News: ਪੇਸ਼ੇ ਤੋਂ ਰਾਈਡਰ ਵਿਪਨ ਕੁਮਾਰ (Vipan Kumar) ਇੱਕ ਬਹੁਤ ਹੀ ਮਿਹਨਤੀ ਨੌਜਵਾਨ ਹੈ, ਜੋ ਕਿ ਇਕ ਮਹੀਨੇ ਤੋਂ ਉਹ ਬਟਾਲਾ ਰੋਡ ਵਿਖੇ ਤੰਦੂਰੀ ਚਾਹ ਵੇਚਣ ਦਾ ਕੰਮ ਕਰ ਰਿਹਾ ਹੈ। 25 ਸਾਲ ਦਾ ਵਿਪਨ M.tech ਦੀ ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰ ਰਿਹਾ ਹੈ। ਨਿਊਜ਼18 'ਤੇ ਗੱਲਬਾਤ ਦੌਰਾਨ ਉਸ ਨੇ ਕਿਹਾ ਕਿ ਇਹ ਕੰਮ ਜ਼ਿੰਦਗੀ ਵਿੱਚ ਕੁੱਝ ਕਰਨ ਦੇ ਜਨੂੰਨ ਨੂੰ ਰੱਖਦਿਆਂ ਕੀਤਾ ਹੈ। ਉਸ ਨੇ ਕਿਹਾ ਉਹ ਇੱਕ ਉਦਯੋਗਪਤੀ ਬਣਨਾ ਚਾਹੁੰਦਾ ਹੈ। ਉਸ ਨੇ ਗੱਲਬਾਤ ਦੌਰਾਨ ਆਪਣੇ ਬਾਰੇ ਹੋਰ ਵੀ ਕਈ ਗੱਲਾਂ ਦੱਸੀਆਂ ਅਤੇ ਕਿਵੇਂ ਇਹ ਚਾਹ ਵੇਚਣੀ ਸ਼ੁਰੂ ਕੀਤੀ। ਵੇਖੋ ਗੱਲਬਾਤ ਦੀ ਪੂਰੀ ਵੀਡੀਓ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Engineer, Inspiration, Youth