Amritsar: ਬਦਾਮ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ

News18 Punjabi | News18 Punjab
Updated: May 7, 2021, 1:25 PM IST
share image
Amritsar: ਬਦਾਮ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ

  • Share this:
  • Facebook share img
  • Twitter share img
  • Linkedin share img
ਅਮ੍ਰਿਤਸਰ ਦੀ ਝਬਾਲ ਰੋਡ ਉੱਤੇ ਇੱਕ ਕਾਗਜ਼ੀ ਬਦਾਮ ਬਣਾਉਣ ਵਾਲੀ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਫੇਯਰ ਬ੍ਰਿਗੇਡ ਦੀ ਗੱਡੀਆਂ ਮੌਕੇ ਉੱਤੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫੈਕਟਰੀ ਦੀ ਛੱਤ ਡਿੱਗ ਚੁੱਕੀ ਹੈ। ਇਹ ਫੈਕਟਰੀ ਰਿਹਾਇਸ਼ੀ ਇਲਾਕੇ ਕੋਲ ਹੈ। ਨੇੜੇ ਦੇ ਲੋੱਕਾਂ ਨੂੰ ਹਟਾਇਆ ਗਿਆ ਹੈ। ਅੱਗ ਦਾ ਧੁਆਂ ਦੂਰ ਤੱਕ ਦਿੱਖ ਰਿਹਾ ਹੈ।

ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਮੰਨਿਆ ਜਾ ਰਿਹਾ ਹੈ।
Published by: Anuradha Shukla
First published: May 7, 2021, 1:20 PM IST
ਹੋਰ ਪੜ੍ਹੋ
ਅਗਲੀ ਖ਼ਬਰ