Home /punjab /

ਗੁਰੂ ਨਗਰੀ ਪਹੁੰਚੇ ਸਾਬਕਾ ਕ੍ਰਿਕਟਰ ਮਦਨ ਲਾਲ, ਖਿਡਾਰੀਆਂ ਨੂੰ ਦੱਸੇ ਖਾਸ ਗੁਣ

ਗੁਰੂ ਨਗਰੀ ਪਹੁੰਚੇ ਸਾਬਕਾ ਕ੍ਰਿਕਟਰ ਮਦਨ ਲਾਲ, ਖਿਡਾਰੀਆਂ ਨੂੰ ਦੱਸੇ ਖਾਸ ਗੁਣ

ਗੁਰੂ

ਗੁਰੂ ਨਗਰੀ ਪਹੁੰਚੇ ਸਾਬਕਾ ਕ੍ਰਿਕਟਰ ਮਦਨ ਲਾਲ, ਖਿਡਾਰੀਆਂ ਨੂੰ ਦੱਸੇ ਖਾਸ ਗੁਣ

Amritsar News: ਗੁਰੂ ਨਗਰੀ ਵਿਖੇ ਬੀਤੇ ਦਿਨ ਸਾਬਕਾ ਕ੍ਰਿਕਟਰ ਮਦਨ ਲਾਲ (Former Crickter Madan Lal) ਪੁੱਜੇ। ਉਨ੍ਹਾਂ ਨੇ ਸ਼ਹਿਰ ਦੇ ਲਾਰੈਂਸ ਰੋਡ ਵਿਖੇ ਸਥਿਤ ਡੀ.ਏ.ਵੀ. ਕਾਲਜ ਸਪੋਰਟਸ ਕੰਪਲੈਕਸ ਵਿਖੇ ਪਹੁੰਚੇ ਸਾਬਕਾ ਕ੍ਰਿਕਟਰ ਮਦਨ ਲਾਲ ਨੇ ਨੌਜਵਾਨ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਕ੍ਰਿਕਟ ਸਬੰਧੀ ਖਾਸ ਗੁਣ ਵੀ ਸਾਂਝੇ ਕੀਤੇ।

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: Amritsar News: ਗੁਰੂ ਨਗਰੀ ਵਿਖੇ ਬੀਤੇ ਦਿਨ ਸਾਬਕਾ ਕ੍ਰਿਕਟਰ ਮਦਨ ਲਾਲ (Former Crickter Madan Lal) ਪੁੱਜੇ। ਉਨ੍ਹਾਂ ਨੇ ਸ਼ਹਿਰ ਦੇ ਲਾਰੈਂਸ ਰੋਡ ਵਿਖੇ ਸਥਿਤ ਡੀ.ਏ.ਵੀ. ਕਾਲਜ ਸਪੋਰਟਸ ਕੰਪਲੈਕਸ ਵਿਖੇ ਪਹੁੰਚੇ ਸਾਬਕਾ ਕ੍ਰਿਕਟਰ ਮਦਨ ਲਾਲ ਨੇ ਨੌਜਵਾਨ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਕ੍ਰਿਕਟ ਸਬੰਧੀ ਖਾਸ ਗੁਣ ਵੀ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਮੈਨੂੰ ਵੀ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਂਕ ਸੀ ਅਤੇ ਇਸੇ ਸ਼ਹਿਰ 'ਚ ਹੀ ਉਨ੍ਹਾਂ ਨੇ ਆਪਣਾ ਬਚਪਨ ਬਿਤਾਇਆ ਸੀ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕ੍ਰਿਕਟਰ ਮਦਨ ਲਾਲ ਨੇ ਆਪਣੇ ਬਚਪਨ ਦੇ ਯਾਦਗਾਰ ਪਲ ਵੀ ਸਾਂਝੇ ਕੀਤੇ । ਉੱਥੇ ਹੀ ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਹੋਏ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਹੈ ।
    Published by:Krishan Sharma
    First published:

    Tags: Amritsar, Cricket News, Cricketer

    ਅਗਲੀ ਖਬਰ