Home /punjab /

ਅੰਮ੍ਰਿਤਸਰ 'ਚ ਇਸ ਜਗ੍ਹਾ ਮਿਲ ਰਹੇ ਨੇ ਗਰੀਨ ਪਟਾਕੇ, ਦੇਖੋ ਰਿਪੋਰਟ

ਅੰਮ੍ਰਿਤਸਰ 'ਚ ਇਸ ਜਗ੍ਹਾ ਮਿਲ ਰਹੇ ਨੇ ਗਰੀਨ ਪਟਾਕੇ, ਦੇਖੋ ਰਿਪੋਰਟ

ਅੰਮ੍ਰਿਤਸਰ

ਅੰਮ੍ਰਿਤਸਰ 'ਚ ਇਸ ਜਗ੍ਹਾ ਮਿਲ ਰਹੇ ਨੇ ਗਰੀਨ ਪਟਾਕੇ, ਜਾਣੋ ਕਿੱਥੇ !!

ਦੀਵਾਲੀ ਦੇ ਤਿਉਹਾਰ 'ਤੇ ਜਿੱਥੇ ਕਿ ਇੱਕ ਪਾਸੇ ਘਰਾਂ ਦੇ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ ਉੱਥੇ ਹੀ ਰਾਤ ਦੇ ਸਮੇਂ ਅਸਮਾਨ 'ਚ ਮਨਮੋਹਕ ਆਤਿਸ਼ਬਾਜੀ ਵੀ ਦੇਖਣ ਨੂੰ ਮਿਲਦੀ ਹੈ । ਇਸ ਵਾਰ ਪ੍ਰਸ਼ਾਸਨ ਵੱਲੋਂ ਨਿਊ ਅੰਮ੍ਰਿਤਸਰ ਵਿਖੇ ਸਿਰਫ 10 ਸਾਲਾਂ ਨੂੰ ਹੀ ਪਟਾਕਿਆਂ ਦੀ ਵਿਕਰੀ ਕਰਨ ਦੀ ਅਨੁਮਤੀ ਦਿੱਤੀ ਗਈ ਹੈ । 

ਹੋਰ ਪੜ੍ਹੋ ...
  • Share this:
    ਨਿਤੀਸ਼ ਸਭਰਵਾਲ, ਅੰਮ੍ਰਿਤਸਰ:

    ਦੀਵਾਲੀ ਦੇ ਤਿਉਹਾਰ 'ਤੇ ਜਿੱਥੇ ਕਿ ਇੱਕ ਪਾਸੇ ਘਰਾਂ ਦੇ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ ਉੱਥੇ ਹੀ ਰਾਤ ਦੇ ਸਮੇਂ ਅਸਮਾਨ 'ਚ ਮਨਮੋਹਕ ਆਤਿਸ਼ਬਾਜੀ ਵੀ ਦੇਖਣ ਨੂੰ ਮਿਲਦੀ ਹੈ । ਇਸ ਵਾਰ ਪ੍ਰਸ਼ਾਸਨ ਵੱਲੋਂ ਨਿਊ ਅੰਮ੍ਰਿਤਸਰ ਵਿਖੇ ਸਿਰਫ 10 ਸਾਲਾਂ ਨੂੰ ਹੀ ਪਟਾਕਿਆਂ ਦੀ ਵਿਕਰੀ ਕਰਨ ਦੀ ਅਨੁਮਤੀ ਦਿੱਤੀ ਗਈ ਹੈ । ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਵਾਰ ਮਹਿੰਗਾਈ ਦੇ ਕਾਰਨ ਲੋਕ ਪਟਾਕਿਆਂ ਦੀ ਖਰੀਦਾਰੀ ਘੱਟ ਮਾਤਰਾ ਵਿੱਚ ਕਰ ਰਹੇ ਹਨ ।

    ਵੱਧਦੇ ਪ੍ਰਦੂਸ਼ਣ ਨੂੰ ਮੱਦੇਨਜ਼ਰ ਰੱਖਦੇ ਪ੍ਰਸ਼ਾਸਨ ਨੇ ਇਸ ਵਾਰ ਸਿਰਫ ਗਰੀਨ ਪਟਾਕਿਆਂ ਦੀ ਹੀ ਖ਼ਰੀਦਾਰੀ ਨੂੰ ਅਨੁਮਤੀ ਦਿੱਤੀ ਹੈ । ਦੁਕਾਨਦਾਰਾਂ ਨੇ ਕਿਹਾ ਕਿ ਜੇ ਮਹਿੰਗਾਈ ਘੱਟ ਨਹਹਂ ਹੋਈ ਤਾਂ ਆਮ ਨਾਗਰਿਕ ਲੋੜਵੰਦ ਚੀਜ਼ਾਂ ਤੋਂ ਇਲਾਵਾ ਬਾਕੀ ਚੀਜ਼ਾਂ ਦੀ ਖਰੀਦਾਰੀ ਕਿਵੇਂ ਕਰੇਗਾ ।
    Published by:Amelia Punjabi
    First published:

    Tags: Air pollution, Amritsar, Diwali 2021, Environment, Festival, Green, Punjab

    ਅਗਲੀ ਖਬਰ