Home /punjab /

Amritsar: ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਕਰਨਗੇ ਸਿਆਸਤ 'ਚ ENTRY ??

Amritsar: ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਕਰਨਗੇ ਸਿਆਸਤ 'ਚ ENTRY ??

ਗੁਰਨਾਮ

ਗੁਰਨਾਮ ਸਿੰਘ ਚਡੂਨੀ ਕਰਨਗੇ ਸਿਆਸਤ 'ਚ ENTRY ??

ਜਿੱਥੇ ਕਿ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਦੇਸ਼ ਦੀਆਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੀਆਂ , ਉੱਥੇ ਹੀ ਕਿਸਾਨਾਂ ਦੇ ਮੁੱਖ ਆਗੂ ਗੁਰਨਾਮ ਸਿੰਘ ਚਡੂਨੀ ਵੀ ਨਤਮਸਤਕ ਹੋਣ ਪਹੁੰਚੇ । ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਚੀਜ਼ ਦੀ ਵਧੇਰੇ ਖੁਸ਼ ਨਹੀਂ ਕਰਨੀ ਚਾਹੀਦੀ,  ਇਹ ਤਾਂ ਸਿਰਫ ਸ਼ੁਰੂਆਤ ਹੈ ।

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ, ਅੰਮ੍ਰਿਤਸਰ:

    ਜਿੱਥੇ ਕਿ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਦੇਸ਼ ਦੀਆਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੀਆਂ , ਉੱਥੇ ਹੀ ਕਿਸਾਨਾਂ ਦੇ ਮੁੱਖ ਆਗੂ ਗੁਰਨਾਮ ਸਿੰਘ ਚਡੂਨੀ ਵੀ ਨਤਮਸਤਕ ਹੋਣ ਪਹੁੰਚੇ ।

    ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਚੀਜ਼ ਦੀ ਵਧੇਰੇ ਖੁਸ਼ ਨਹੀਂ ਕਰਨੀ ਚਾਹੀਦੀ, ਇਹ ਤਾਂ ਸਿਰਫ ਸ਼ੁਰੂਆਤ ਹੈ । ਕਿਹਾ ਮੌਜੂਦਾ ਸਮੇਂ ਲੀਡਰਾਂ ਨੂੰ ਬਦਲਣ ਦੀ ਲੋੜ ਹੈ , ਜਿੱਥੋਂ ਇਹ ਸਾਫ ਜ਼ਾਹਰ ਹੁੰਦਾ ਹੈ ਕਿ ਗੁਰਨਾਮ ਸਿੰਘ ਚਡੂਨੀ ਸ਼ਾਇਦ ਸਿਆਸਤ 'ਚ ਐਂਟਰੀ ਕਰਨ ।
    Published by:Amelia Punjabi
    First published:

    Tags: Amritsar, Farmers, Gurnam, Punjab, Punjab politics

    ਅਗਲੀ ਖਬਰ