Home /punjab /

Amritsar: ਕੀ ਤੁਸੀਂ ਦੇਖੀ ਹੈ ਕਦੇ ਕੌਫ਼ੀ ਨਾਲ ਬਣੀ ਪੇਂਟਿੰਗ?

Amritsar: ਕੀ ਤੁਸੀਂ ਦੇਖੀ ਹੈ ਕਦੇ ਕੌਫ਼ੀ ਨਾਲ ਬਣੀ ਪੇਂਟਿੰਗ?

 ਇਹ

 ਇਹ ਮਹਿਲਾ ਬਣਾਉਂਦੀ ਹੈ ਕਾਫੀ ਨਾਲ ਪੇਂਟਿੰਗ , ਜਾਣੋ ਕੀ ਹੈ ਖਾਸ !!

ਤਸਵੀਰਾਂ 'ਚ ਜਿਸ ਮਹਿਲਾ ਨੂੰ ਤੁਸੀਂ ਦੇਖ ਰਹੇ ਹੋ ਇਨ੍ਹਾਂ ਦਾ ਨਾਮ ਸ਼ਵੇਤਾ ਮਹਿਰਾ ਹੈ । ਇਹ ਅੰਮ੍ਰਿਤਸਰ ਦੀ ਇੱਕ ਅਜਿਹੀ ਸ਼ਖਸ਼ੀਅਤ ਹਨ ਜਿਨ੍ਹਾਂ ਵੱਲੋਂ ਕਾਫੀ ਨਾਲ ਪੇਂਟਿੰਗਸ ਨੂੰ ਤਿਆਰ ਕੀਤਾ ਜਾਂਦਾ ਹੈ । ਅੰਮ੍ਰਿਤਸਰ ਦੇ ਵਿੱਚ ਸ਼ਵੇਤਾ ਹੀ ਅਜਿਹੀ ਮਹਿਲਾ ਹਨ ਜਿਨ੍ਹਾਂ ਵੱਲੋਂ ਇਸ ਕਲਾ ਨੂੰ ਨਿਖਾਰਿਆ ਜਾ ਰਿਹਾ ਹੈ ।

ਹੋਰ ਪੜ੍ਹੋ ...
  • Share this:
    ਨਿਤੀਸ਼ ਸਭਰਵਾਲ, ਅੰਮ੍ਰਿਤਸਰ:

    ਆਮ ਤੌਰ ‘ਤੇ ਆਪਣੇ ਘਰਾਂ ‘ਚ ਅਸੀਂ ਕੌਫ਼ੀ ਪੀਂਦੇ ਹਾਂ, ਪਰ ਅੰਮ੍ਰਿਤਸਰ ਦੀ ਸ਼ਵੇਤਾ ਮਹਿਰਾ ਨਾਂਅ ਦੀ ਇੱਕ ਕਲਾਕਾਰ ਜੋ ਪੇਂਟਿੰਗਜ਼ ਬਣਾਉਂਦੀ ਹੈ, ਉਹ ਆਪਣੀ ਜ਼ਿਆਦਾਤਰ ਪੇਂਟਿੰਗਜ਼ ਕੌਫ਼ੀ ਨਾਲ ਬਣਾਉਂਦੀ ਹੈ। ਜੀ ਹਾਂ, ਇਹ ਉਹੀ ਕੌਫ਼ੀ ਹੈ, ਜਿਹੜੀ ਅਸੀਂ ਪੀਂਦੇ ਹਾਂ। ਇਸ ਖ਼ਬਰ ਦੇਖੋ ਕਿਸ ਤਰ੍ਹਾਂ ਸ਼ਵੇਤਾ ਨੇ ਆਪਣੇ ਇਸ ਹੁਨਰ ਨੂੰ ਨਿਖਾਰਿਆ ਅਤੇ ਕਿਵੇਂ ਉਹ ਬਣਾਉਂਦੀ ਹੈ ਕੌਫ਼ੀ ਦੇ ਨਾਲ ਪੇਂਟਿੰਗਜ਼। ਆਓ ਤੁਹਾਨੂੰ ਦਿਖਾਉਂਦੇ ਹਾਂ:
    Published by:Amelia Punjabi
    First published:

    Tags: Amritsar, Art, Artist, Coffee, Punjab

    ਅਗਲੀ ਖਬਰ