Home /punjab /

Hola mohalla: ਆਖਿਰ ਕਿਉਂ ਮਨਾਇਆ ਜਾਂਦਾ ਹੈ ਹੋਲਾ ਮੁਹੱਲਾ, ਜਾਣੋ ਇਤਿਹਾਸ!

Hola mohalla: ਆਖਿਰ ਕਿਉਂ ਮਨਾਇਆ ਜਾਂਦਾ ਹੈ ਹੋਲਾ ਮੁਹੱਲਾ, ਜਾਣੋ ਇਤਿਹਾਸ!

Hola

Hola mohalla: ਆਖਿਰ ਕਿਉਂ ਮਨਾਇਆ ਜਾਂਦਾ ਹੋਲਾ ਮੁਹੱਲਾ, ਜਾਣੋ ਇਤਿਹਾਸ !

ਅੰਮ੍ਰਿਤਸਰ:  ਹੋਲਾ ਮੁਹੱਲਾ ਦੇ ਦਿਹਾੜੇ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀਆਂ । ਇਸ ਮੌਕੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਇਕੱਠੇ ਹੋਏ ਅਤੇ ਫੁੱਲਾਂ ਅਤੇ ਇਤਰ ਦੀ ਖੁਸ਼ਬੂ ਨਾਲ ਦਰਬਾਰ ਸਾਹਿਬ ਮਹਿਕਿਆ।

  • Share this:
    ਨਿਤਿਸ਼ ਸਭਰਵਾਲ

    ਅੰਮ੍ਰਿਤਸਰ:  ਹੋਲਾ ਮੁਹੱਲਾ ਦੇ ਦਿਹਾੜੇ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀਆਂ । ਇਸ ਮੌਕੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਇਕੱਠੇ ਹੋਏ ਅਤੇ ਫੁੱਲਾਂ ਅਤੇ ਇਤਰ ਦੀ ਖੁਸ਼ਬੂ ਨਾਲ ਦਰਬਾਰ ਸਾਹਿਬ ਮਹਿਕਿਆ।

    ਇਸ ਮੌਕੇ ਸੈਲਾਨੀ ਵੱਖ-ਵੱਖ ਸੂਬਿਆਂ ਤੋਂ ਉਚੇਚੇ ਤੌਰ 'ਤੇ ਇਸ ਦਿਨ ਦਾ ਅਨੰਦ ਮਾਣਨ ਪਹੁੰਚੇ । ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਖੇ ਹਰ ਪਾਸੇ ਸਿਰਫ ਸੰਗਤ ਦੀ ਸੰਗਤ ਨਜ਼ਰ ਆਉਂਦੀ ਸੀ ।

    ਹੋਲੇ ਮੁਹੱਲੇ ਦੇ ਮੌਕੇ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਅਤੇ 'ਸਰੋਵਰ' ਵਿਚ ਇਸ਼ਨਾਨ ਕਰਨ ਲਈ ਪਹੁੰਚੇ । ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਣ ਵਾਲਾ ਹੋਲਾ ਮੁਹੱਲਾ ਦੁਨੀਆ ਭਰ ਦੇ ਸਿੱਖਾਂ ਲਈ ਇੱਕ ਪ੍ਰਮੁੱਖ ਤਿਉਹਾਰ ਹੈ।
    Published by:rupinderkaursab
    First published:

    Tags: Amritsar, Holi celebration, Punjab

    ਅਗਲੀ ਖਬਰ