Home /punjab /

Holi 2022 : ਬੂਰਾ ਨਾ ਮਾਨੋ ਹੋਲੀ ਹੈ

Holi 2022 : ਬੂਰਾ ਨਾ ਮਾਨੋ ਹੋਲੀ ਹੈ

Holi 2022 : ਬੂਰਾ ਨਾ ਮਾਨੋ ਹੋਲੀ ਹੈ

Holi 2022 : ਬੂਰਾ ਨਾ ਮਾਨੋ ਹੋਲੀ ਹੈ

ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਹਿਰ ਵਾਸੀ ਹਜ਼ਾਰਾਂ ਦੀ ਗਿਣਤੀ ਵਿੱਚ ਸ੍ਰੀ ਦੁਰਗਿਆਨਾ ਤੀਰਥ ਵਿਖੇ ਪਹੁੰਚੇ ਹਨ ਅਤੇ ਇਸ ਤਿਓਹਾਰ ਦਾ ਆਨੰਦ ਮਾਣ ਰਹੇ ਹਨ । ਕਈ ਲੋਕ ਢੋਲ ਦੀ ਤਾਪ 'ਤੇ ਨੱਚ ਰਹੇ ਹਨ ਅਤੇ ਕਈ ਲੋਕ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਰੰਗ ਕੇ ਇਸ ਦਿਨ ਦਾ ਆਨੰਦ ਮਾਣ ਰਹੇ ਹਨ ।

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ

    ਅੰਮ੍ਰਿਤਸਰ- ਹੋਲੀ ਦਾ ਤਿਉਹਾਰ ਸਮੁੱਚੇ ਭਾਰਤ ਵਿਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਹਰ ਕੋਈ ਇਸ ਤਿਓਹਾਰ ਨੂੰ ਵੱਖੋ ਵੱਖ ਢੰਗ ਦੇ ਨਾਲ ਮਨਾਉਂਦਾ ਹੈ । ਸਭ ਇੱਕ ਦੂਸਰੇ ਨੂੰ ਵੱਖ-ਵੱਖ ਰੰਗਾਂ ਦੇ ਨਾਲ ਰੰਗਦੇ ਹਨ ਅਤੇ ਇਸ ਦਿਨ ਦਾ ਆਨੰਦ ਮਾਣਦੇ ਹਨ ।

    ਅੰਮ੍ਰਿਤਸਰ ਦੇ ਪ੍ਰਾਚੀਨ ਮੰਦਰ ਸ੍ਰੀ ਦੁਰਗਿਆਨਾ ਤੀਰਥ ਵਿਖੇ ਵੀ ਹੋਲੀ ਦੇ ਦਿਹਾੜੇ ਇਕ ਅਲੌਕਿਕ ਰੌਣਕ ਦੇਖਣ ਨੂੰ ਮਿਲਦੀ ਹੈ । ਹਰ ਕੋਈ ਭਗਵਾਨ ਸ੍ਰੀ ਕ੍ਰਿਸ਼ਨ ਦੇ ਨਾਲ ਹੋਲੀ ਮਨਾਉਣ ਦੇ ਲਈ ਮੰਦਰ ਵਿਖੇ ਆਉਂਦਾ ਹੈ ।

    ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਹਿਰ ਵਾਸੀ ਹਜ਼ਾਰਾਂ ਦੀ ਗਿਣਤੀ ਵਿੱਚ ਸ੍ਰੀ ਦੁਰਗਿਆਨਾ ਤੀਰਥ ਵਿਖੇ ਪਹੁੰਚੇ ਹਨ ਅਤੇ ਇਸ ਤਿਓਹਾਰ ਦਾ ਆਨੰਦ ਮਾਣ ਰਹੇ ਹਨ । ਕਈ ਲੋਕ ਢੋਲ ਦੀ ਤਾਪ 'ਤੇ ਨੱਚ ਰਹੇ ਹਨ ਅਤੇ ਕਈ ਲੋਕ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਰੰਗ ਕੇ ਇਸ ਦਿਨ ਦਾ ਆਨੰਦ ਮਾਣ ਰਹੇ ਹਨ ।
    First published:

    Tags: Holi 2022

    ਅਗਲੀ ਖਬਰ