Home /punjab /

ਜਾਣੋ 700 ਸਾਲਾਂ ਪ੍ਰਾਚੀਨ ਮਾਤਾ ਸ਼ੀਤਲਾ ਮੰਦਰ ਦਾ ਇਤਿਹਾਸ 

ਜਾਣੋ 700 ਸਾਲਾਂ ਪ੍ਰਾਚੀਨ ਮਾਤਾ ਸ਼ੀਤਲਾ ਮੰਦਰ ਦਾ ਇਤਿਹਾਸ 

X
ਜਾਣੋ

ਜਾਣੋ 700 ਸਾਲਾਂ ਪ੍ਰਾਚੀਨ ਮਾਤਾ ਸ਼ੀਤਲਾ ਮੰਦਰ ਦਾ ਇਤਿਹਾਸ 

Amritsar News: ਵਿਸ਼ਵ ਪ੍ਰਸਿੱਧ ਸ੍ਰੀ ਦੁਰਗਿਆਨਾ ਤੀਰਥ ਵਿਖੇ ਸਥਿਤ ਹੈ ਸ੍ਰੀ ਸ਼ੀਤਲਾ ਮਾਤਾ ਜੀ ਦਾ ਪ੍ਰਾਚੀਨ 700 ਸਾਲ ਪੁਰਾਣਾ ਮੰਦਰ (700 Hundred Years old temple)। ਇਸ ਪ੍ਰਾਚੀਨ ਮੰਦਰ ਵਿਖੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਪਹੁੰਚਦੇ ਹਨ। ਗੱਲਬਾਤ ਕਰਦਿਆਂ ਮੰਦਰ ਦੇ ਪੰਡਿਤ ਸੁਰੇਸ਼ ਚੰਦ ਨੇ ਦੱਸਿਆ ਕਿ ਮੰਦਰ ਵਿਖੇ ਰੋਜ਼ਾਨਾ ਹੀ ਸਵੇਰੇ-ਸ਼ਾਮ ਆਰਤੀ ਹੁੰਦੀ ਹੈ ਅਤੇ ਸ਼ਰਧਾਲੂਆਂ ਵੱਲੋਂ ਕੀਰਤਨ ਆਦਿ ਕੀਤਾ ਜਾਂਦਾ ਹੈ। ਵੇਖੋ ਨਿਊਜ਼18 ਲੋਕਲ ਦੀ ਰਿਪੋਰਟ...

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ: Amritsar News: ਵਿਸ਼ਵ ਪ੍ਰਸਿੱਧ ਸ੍ਰੀ ਦੁਰਗਿਆਨਾ ਤੀਰਥ ਵਿਖੇ ਸਥਿਤ ਹੈ ਸ੍ਰੀ ਸ਼ੀਤਲਾ ਮਾਤਾ ਜੀ ਦਾ ਪ੍ਰਾਚੀਨ 700 ਸਾਲ ਪੁਰਾਣਾ ਮੰਦਰ (700 Hundred Years old temple)। ਇਸ ਪ੍ਰਾਚੀਨ ਮੰਦਰ ਵਿਖੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਪਹੁੰਚਦੇ ਹਨ। ਇਸ ਮੰਦਰ ਦੀ ਮਹੱਤਵਤਾ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਰਾਣੀ ਦੇ ਚਰਨਾਮਤ ਦੇ ਛਿੱਟੇ ਦੇ ਨਾਲ ਸ਼ਰਧਾਲੂਆਂ ਦੇ ਕਈ ਦੁੱਖ ਤਕਲੀਫ਼ਾਂ ਦੂਰ ਹੁੰਦੀਆਂ ਹਨ। ਗੱਲਬਾਤ ਕਰਦਿਆਂ ਮੰਦਰ ਦੇ ਪੰਡਿਤ ਸੁਰੇਸ਼ ਚੰਦ ਨੇ ਦੱਸਿਆ ਕਿ ਮੰਦਰ ਵਿਖੇ ਰੋਜ਼ਾਨਾ ਹੀ ਸਵੇਰੇ-ਸ਼ਾਮ ਆਰਤੀ ਹੁੰਦੀ ਹੈ ਅਤੇ ਸ਼ਰਧਾਲੂਆਂ ਵੱਲੋਂ ਕੀਰਤਨ ਆਦਿ ਕੀਤਾ ਜਾਂਦਾ ਹੈ। ਵੇਖੋ ਨਿਊਜ਼18 ਲੋਕਲ ਦੀ ਰਿਪੋਰਟ...

Published by:Krishan Sharma
First published:

Tags: Hinduism, Mandir, Temple