Home /punjab /

ਸਾਈਕਲ ਚਲਾਉਣ ਦੇ ਨਾਲ ਹੁੰਦੇ ਨੇ ਇਹ ਫਾਇਦੇ, ਜਾਣੋ ਕਿਹੜੇ

ਸਾਈਕਲ ਚਲਾਉਣ ਦੇ ਨਾਲ ਹੁੰਦੇ ਨੇ ਇਹ ਫਾਇਦੇ, ਜਾਣੋ ਕਿਹੜੇ

ਮਾਰਕੀਟ

ਮਾਰਕੀਟ 'ਚ ਮੌਜੂਦ ਵੱਖ-ਵੱਖ ਪ੍ਰਕਾਰ ਦੇ ਸਾਈਕਲ

ਸਾਈਕਲ ਹੀ ਅਜਿਹਾ ਇੱਕ ਵਾਹਨ ਹੈ ਜਿਸ ਦੇ ਨਾਲ ਵਾਤਾਵਰਨ ਵੀ ਸ਼ੁੱਧ ਰਹਿੰਦਾ ਹੈ ਅਤੇ ਮਨੁੱਖੀ ਸਰੀਰ ਵੀ ਤੰਦਰੁਸਤ ਅਤੇ ਸਿਹਤਮੰਦ ਰਹਿੰਦਾ ਹੈ। ਅੱਜਕਲ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਵਿੱਚ ਵੱਖ-ਵੱਖ ਤਰ੍ਹਾਂ ਦੇ ਸਾਈਕਲ ਮੌਜੂਦ ਹਨ। ਸਾਇਕਲ ਚਲਾਉਣ ਦੇ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਸਾਈਕਲ ਹੀ ਅਜਿਹਾ ਇੱਕ ਵਾਹਨ ਹੈ ਜਿਸ ਦੇ ਨਾਲ ਵਾਤਾਵਰਨ ਵੀ ਸ਼ੁੱਧ ਰਹਿੰਦਾ ਹੈ ਅਤੇ ਮਨੁੱਖੀ ਸਰੀਰ ਵੀ ਤੰਦਰੁਸਤ ਅਤੇ ਸਿਹਤਮੰਦ ਰਹਿੰਦਾ ਹੈ। ਅੱਜਕਲ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਵਿੱਚ ਵੱਖ-ਵੱਖ ਤਰ੍ਹਾਂ ਦੇ ਸਾਈਕਲ ਮੌਜੂਦ ਹਨ। ਸਾਇਕਲ ਚਲਾਉਣ ਦੇ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।

  ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ 'ਚ ਲੱਗੇ ਲੌਕਡਾਊਨ ਵਿੱਚ ਅਨੇਕਾਂ ਲੋਕਾਂ ਨੇ ਸਾਈਕਲ ਦੀ ਖਰੀਦੀ ਕੀਤੀ ਅਤੇ ਆਪਣੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਸਾਇਕਲਿੰਗ ਵੀ ਕੀਤੀ। ਦੁਕਾਨਦਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮਹੀਨੇ ਵਿੱਚ ਇੱਕ ਦਿਨ ਅਜਿਹਾ ਹੋਣਾ ਚਾਹੀਦਾ ਹੈ, ਜਿਸ ਦਿਨ ਲੋਕ ਪੈਟਰੋਲ-ਡੀਜ਼ਲ ਵਾਲੇ ਵਾਹਨ ਨਾ ਚਲਾਉਣ ਅਤੇ ਸਾਈਕਲ ਦੀ ਵਰਤੋਂ ਕਰਨ ਤਾਂ ਜੋ ਵਾਤਾਵਰਣ ਵੀ ਸ਼ੁੱਧ ਰਹੇ ਅਤੇ ਆਮ ਨਾਗਰਿਕ ਵੀ ਸਿਹਤਮੰਦ ਰਹਿਣ।
  Published by:Krishan Sharma
  First published:

  Tags: Amritsar, Disease, Health, Life style, Pollution

  ਅਗਲੀ ਖਬਰ