Home /punjab /

ਬਜਟ 2022 ਤੋਂ ਲੋਕ ਹੋਏ ਨਿਰਾਸ਼

ਬਜਟ 2022 ਤੋਂ ਲੋਕ ਹੋਏ ਨਿਰਾਸ਼

ਬਜਟ

ਬਜਟ 2022 ਤੋਂ ਲੋਕ ਹੋਏ ਨਿਰਾਸ਼

ਦੇਸ਼ ਦਾ 2022 ਦਾ ਬਜਟ ਅੱਜ ਐਲਾਨ ਕੀਤਾ ਗਿਆ। ਹਰ ਸਾਲ ਹੀ ਮ ਬਜਟ ਐਲਾਨ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਵੀ ਆਸ ਹੁੰਦੀ ਹੈ ਕਿ ਉਨ੍ਹਾਂ ਦੀ ਸਹੂਲਤ ਲਈ ਸਰਕਾਰ ਕੋਈ ਵੱਡਾ ਫ਼ੈਸਲਾ ਲਵੇਗੀ । ਜਿੱਥੇ ਕਿ 2022 ਦੇ ਬਜਟ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ ਕਈ ਅਹਿਮ ਫ਼ੈਸਲੇ ਲਏ ਗਏ ਹਨ ।

  • Share this:
    ਨਿਤਿਸ਼ ਸਭਰਵਾਲ

    ਅੰਮ੍ਰਿਤਸਰ-  ਦੇਸ਼ ਦਾ 2022 ਦਾ ਬਜਟ ਅੱਜ ਐਲਾਨ ਕੀਤਾ ਗਿਆ। 2022 ਦੇ ਬਜਟ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ ਕਈ ਅਹਿਮ ਫ਼ੈਸਲੇ ਲਏ ਗਏ ਹਨ। ਜਦ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ ਗਈ ਕਿ ਕਾਰੋਬਾਰੀਆਂ ਦੇ ਲਈ ਸਰਕਾਰ ਵੱਲੋਂ ਬਜਟ 'ਚ ਕੀ ਅਹਿਮ ਫੈਸਲੇ ਲਏ ਗਏ ਹਨ ਤਾਂ ਉਨ੍ਹਾਂ ਕਿਹਾ ਕਿ ਟੈਕਸਟਾਈਲ ਨਾਲ ਸੰਬੰਧਤ ਕਾਰੋਬਾਰੀਆਂ ਨੂੰ 2022 ਦੇ ਬਜਟ ਤੋਂ ਬਹੁਤ ਆਸਾਂ ਸਨ ਪਰ ਸਰਕਾਰ ਨੇ ਇਸ ਬਜਟ ਵਿੱਚ ਕੱਪੜਾ ਵਪਾਰੀਆਂ ਲਈ ਕੋਈ ਖਾਸ ਫੈਸਲਾ ਅਤੇ ਸੁਵਿਧਾ ਦਾ ਐਲਾਨ ਨਹੀਂ ਕੀਤਾ ।

    ਉਨ੍ਹਾਂ ਕਿਹਾ ਕਿ ਕੰਮ-ਕਾਜ ਅੱਗੇ ਨਹੀਂ ਮੰਧੇ 'ਚ ਹਨ ਅਤੇ ਸਰਕਾਰ ਬਜਟ ਵੀ ਸਿਆਸੀ ਖੇਡਾਂ ਖੇਡਦੀਆਂ ਨਜ਼ਰ ਆਈਆਂ । ਉਨ੍ਹਾਂ ਕਿਹਾ ਕਿ ਵਪਾਰੀ ਮੁੱਖ GST ਦੇ ਮੁੱਦੇ 'ਤੇ ਰਾਹਤ ਚਾਹੁੰਦਾ ਹੈ ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ।
    First published:

    Tags: Budget 2022, India, Union-budget-2022

    ਅਗਲੀ ਖਬਰ