Home /punjab /

ਆਖਿਰ ਕਿਉਂ ਹੋਈ ਪੰਜਾਬ 'ਚ ਘੱਟ ਵੋਟਿੰਗ, ਜਾਣੋ ਮਾਹਰਾਂ ਦੀ ਰਾਏ...

ਆਖਿਰ ਕਿਉਂ ਹੋਈ ਪੰਜਾਬ 'ਚ ਘੱਟ ਵੋਟਿੰਗ, ਜਾਣੋ ਮਾਹਰਾਂ ਦੀ ਰਾਏ...

ਆਖਿਰ

ਆਖਿਰ ਕਿਉਂ ਪੰਜਾਬ 'ਚ ਪਈ ਘੱਟ ਵੋਟਿੰਗ, ਜਾਣੋ ਕਾਰਨ !!

ਪੱਤਰਕਾਰਿਤਾ ਵਿਭਾਗ ਦੇ ਮਾਹਿਰ ਪ੍ਰੋਫੈਸਰ ਪਲਵਿੰਦਰ ਭਾਟੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਅੰਕੜਾ ਇਸ ਲਈ ਘੱਟ ਹੈ ਕਿਉਂਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਬਾਹਰੀ ਮੁਲਕਾਂ ਵੱਲ ਖਿੱਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਸਿਰਫ ਗਲੀਆਂ, ਨਾਲੀਆਂ ਅਤੇ ਸੜਕਾਂ ਦਾ ਵਿਕਾਸ ਨਹੀਂ ਚਾਹੁੰਦੇ, ਪੰਜਾਬ ਦੇ ਅਸਲ ਮੁੱਦੇ ਸਰਕਾਰਾਂ ਦੀ ਨਜ਼ਰ ਤੋਂ ਔਹਲੇ ਹਨ।

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ
    ਅੰਮ੍ਰਿਤਸਰ: 20 ਫਰਵਰੀ 2022 ਦਾ ਇੰਤਜ਼ਾਰ ਸਾਰਾ ਪੰਜਾਬ ਕਰ ਰਿਹਾ ਸੀ, ਹਰ ਇੱਕ ਪੰਜਾਬੀ ਨੂੰ ਇਹ ਉਡੀਕ ਸੀ ਕਿ ਕਦ ਇਹ ਦਿਨ ਆਏਗਾ ਅਤੇ ਉਹ ਆਪਣਾ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ।

    ਪੰਜਾਬ ਵਿੱਚ ਬੀਤੇ ਕੁਝ ਮਹੀਨਿਆਂ ਤੋਂ ਸਿਰਫ ਸਿਆਸੀ ਮਾਹੌਲ ਦੀਆਂ ਹੀ ਗੱਲਾਂ ਕੀਤੀਆਂ ਜਾ ਰਹੀਆਂ ਸਨ। ਲੰਬੇ ਸਮੇਂ ਤੋਂ ਜਿੱਥੇ ਕਿ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ਕਰ ਰਹੇ ਸੀ ,ਪਰ ਹੁਣ ਵੋਟਾਂ ਦਾ ਸਮਾਂ ਤਾਂ ਚਲਾ ਗਿਆ ਪਰ ਸਭ ਦੀ ਨਜ਼ਰਾਂ ਨਤੀਜਿਆਂ ਵੱਲ ਹਨ।

    ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਚ 2022 ਚੋਣਾਂ ਲਈ ਸਿਰਫ਼ 70 -72% ਵੋਟਿੰਗ ਹੋਈ। ਇਹ ਅੰਕੜਾ 2017 ਦੇ ਵਿਧਾਨ ਸਭਾ ਚੋਣਾਂ ਨਾਲੋਂ 5 ਫੀਸਦੀ ਘੱਟ ਹੈ।

    ਪੱਤਰਕਾਰਿਤਾ ਵਿਭਾਗ ਦੇ ਮਾਹਿਰ ਪ੍ਰੋਫੈਸਰ ਪਲਵਿੰਦਰ ਭਾਟੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਅੰਕੜਾ ਇਸ ਲਈ ਘੱਟ ਹੈ ਕਿਉਂਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਬਾਹਰੀ ਮੁਲਕਾਂ ਵੱਲ ਖਿੱਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਸਿਰਫ ਗਲੀਆਂ, ਨਾਲੀਆਂ ਅਤੇ ਸੜਕਾਂ ਦਾ ਵਿਕਾਸ ਨਹੀਂ ਚਾਹੁੰਦੇ ,ਪੰਜਾਬ ਦੇ ਅਸਲ ਮੁੱਦੇ ਸਰਕਾਰਾਂ ਦੀ ਨਜ਼ਰਾਂ ਤੋਂ ਔਹਲੇ ਹਨ।
    First published:

    Tags: Assembly Elections 2022, Punjab Assembly election 2022, Punjab Election 2022

    ਅਗਲੀ ਖਬਰ