Home /punjab /

Punjab Assembly Polls 2022: ਉਪ ਮੁੱਖ ਮੰਤਰੀ ਸੋਨੀ ਆਪਣਾ ਵੋਟ ਪਾਉਣ ਪਹੁੰਚੇ

Punjab Assembly Polls 2022: ਉਪ ਮੁੱਖ ਮੰਤਰੀ ਸੋਨੀ ਆਪਣਾ ਵੋਟ ਪਾਉਣ ਪਹੁੰਚੇ

ਉਪ

ਉਪ ਮੁੱਖ ਮੰਤਰੀ ਸੋਨੀ ਆਪਣਾ ਵੋਟ ਪਾਉਣ ਪਹੁੰਚੇ

ਅੰਮ੍ਰਿਤਸਰ: ਬੜੇ ਲੰਬੇ ਸਮੇਂ ਤੋਂ ਉਡੀਕਿਆ ਜਾਣ ਵਾਲਾ ਦਿਨ ਆ ਗਿਆ। ਜੀ ਹਾਂ ਮੈਂ ਗੱਲ ਕਰ ਰਿਹਾਂ ਪੰਜਾਬ ਵਿਧਾਨਸਭਾ 2022 ਦੇ ਚੋਣਾਂ ਦੇ ਦਿਨ ਦੀ । ਹਰ ਇੱਕ ਪੰਜਾਬੀ ਨੂੰ ਇਹ ਉਡੀਕ ਸੀ ਕਿ ਕਦ ਇਹ ਦਿਨ ਆਏਗਾ ਅਤੇ ਉਹ ਆਪਣਾ ਵੋਟ ਦੇ ਹੱਕ ਦਾ ਇਸਤੇਮਾਲ ਕਰਣਗੇ। ਪੰਜਾਬ ਦੇ ਵਿੱਚ ਬੀਤੇ ਕੁਝ ਮਹੀਨਿਆਂ ਤੋਂ ਸਿਰਫ ਸਿਆਸੀ ਮਾਹੌਲ ਦੀਆਂ ਹੀ ਗੱਲਾਂ ਕੀਤੀਆਂ ਜਾ ਰਹੀਆਂ ਸਨ। ਲੰਬੇ ਸਮੇਂ ਤੋਂ ਜਿੱਥੇ ਕਿ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ਕਰ ਰਹੇ ਸੀ ,ਪਰ ਅੱਜ ਉਹ ਦਿਨ ਹੈ ਜਿਸ ਦਿਨ ਉਨ੍ਹਾਂ ਦੀ ਕਿਸਮਤ ਈ ਵੀ ਐਮ ਮਸ਼ੀਨਾਂ 'ਚ ਕੈਦ ਹੋ ਜਾਵੇਗੀ।

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ 

    20 ਫਰਵਰੀ 2022 ਦਾ ਇੰਤਜ਼ਾਰ ਸਿਰਫ ਕੋਈ ਇੱਕ ਪੰਜਾਬੀ ਹੀ ਨਹੀਂ ਜਦ ਕਿ ਸਾਰਾ ਪੰਜਾਬ ਕਰ ਰਿਹਾ ਸੀ । ਚੋਣ ਕਮਿਸ਼ਨ ਦੇ ਵੱਲੋਂ ਅੱਜ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤਕ ਵੋਟਾਂ ਪਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ । ਇਸ ਦੌਰਾਨ ਸ਼ਹਿਰ ਵਾਸੀ ਆਪਣੇ ਵੋਟ ਦਾ ਹੱਕ ਦਾ ਇਸਤੇਮਾਲ ਕਰ ਸਕਣਗੇ ਅਤੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਚੁਣ ਸਕਣਗੇ ।

    ਉਪ ਮੁੱਖ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵੀ ਆਪਣਾ ਵੋਟ ਪਾਉਣ ਪੋਲਿੰਗ ਬੂਥ ਵਿਖੇ ਪਹੁੰਚੇ । ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਤੂੰਹਾਨੂ ਦੱਸਦੀਏ ਕਿ ਓਮ ਪ੍ਰਕਾਸ਼ ਸੋਨੀ ਹਲਕਾ ਕੇਂਦਰੀ ਤੋਂ ਵਿਧਾਇਕ ਹਨ।
    Published by:rupinderkaursab
    First published:

    Tags: Amritsar, OP Soni, Punjab, Punjab Assembly election 2022, Punjab Assembly Polls

    ਅਗਲੀ ਖਬਰ