Home /punjab /

Amritsar: ਕੀ ਰਾਕੇਸ਼ ਟਿਕੈਤ ਸਿਆਸਤ 'ਚ ਕਰਨ ਜਾ ਰਹੇ ENTRY ??

Amritsar: ਕੀ ਰਾਕੇਸ਼ ਟਿਕੈਤ ਸਿਆਸਤ 'ਚ ਕਰਨ ਜਾ ਰਹੇ ENTRY ??

ਕੀ

ਕੀ ਰਾਕੇਸ਼ ਟਿਕੈਤ ਸਿਆਸਤ 'ਚ ਕਰਨ ਜਾ ਰਹੇ ENTRY ??

ਜਿੱਥੇ ਕਿ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਦੇਸ਼ ਦੀਆਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੀਆਂ , ਉੱਥੇ ਹੀ ਕਿਸਾਨਾਂ ਦੇ ਮੁੱਖ ਆਗੂ ਰਾਕੇਸ਼ ਟਿਕੈਤ ਵੀ ਨਤਮਸਤਕ ਹੋਣ ਪਹੁੰਚੇ । ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਚੀਜ਼ ਦੀ ਵਧੇਰੇ ਖੁਸ਼ ਨਹੀਂ ਕਰਨੀ ਚਾਹੀਦੀ,  ਇਹ ਤਾਂ ਸਿਰਫ ਸ਼ੁਰੂਆਤ ਹੈ ।

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ / ਸਿਮਰਨਪ੍ਰੀਤ ਸਿੰਘ , ਅੰਮ੍ਰਿਤਸਰ:

  ਜਿੱਥੇ ਕਿ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਦੇਸ਼ ਦੀਆਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੀਆਂ , ਉੱਥੇ ਹੀ ਕਿਸਾਨਾਂ ਦੇ ਮੁੱਖ ਆਗੂ ਰਾਕੇਸ਼ ਟਿਕੈਤ ਵੀ ਨਤਮਸਤਕ ਹੋਣ ਪਹੁੰਚੇ । ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਚੀਜ਼ ਦੀ ਵਧੇਰੇ ਖੁਸ਼ ਨਹੀਂ ਕਰਨੀ ਚਾਹੀਦੀ, ਇਹ ਤਾਂ ਸਿਰਫ ਸ਼ੁਰੂਆਤ ਹੈ ।

  ਉਨ੍ਹਾਂ ਕਿਹਾ ਕੇ ਇਸ ਕਿਸਾਨੀ ਸੰਘਰਸ਼ 'ਚ ਬੱਚੇ, ਨੌਜਵਾਨ, ਬਜ਼ੁਰਗ ਆਦਿ ਸਭ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਹੀ ਅਸੀਂ ਜਿੱਤ ਪ੍ਰਾਪਤ ਕਰ ਸਕੇ ਹਾਂ । ਕਿਤੇ ਨਾ ਕਿਤੇ ਇਹ ਜ਼ਾਹਰ ਹੁੰਦਾ ਹੈ ਕਿ ਰਾਕੇਸ਼ ਟਿਕੈਤ ਵੀ ਸ਼ਾਇਦ ਸਿਆਸਤ 'ਚ ਐਂਟਰੀ ਕਰਨ ਪਰ ਅਸਲ ਤਸਵੀਰ ਆਉਣ ਵਾਲੇ ਸਮੇਂ 'ਚ ਹੀ ਪਤਾ ਚਲੇਗੀ ।
  Published by:Amelia Punjabi
  First published:

  Tags: Amritsar, Farmers, Haryana, Punjab, Rakesh Tikait BKU

  ਅਗਲੀ ਖਬਰ