Home /News /punjab /

Amritsar : ਅਫਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੇ ਟਰੱਕ 'ਚੋਂ ਇਤਰਾਜ਼ਯੋਗ ਸਮੱਗਰੀ ਬਰਾਮਦ

Amritsar : ਅਫਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੇ ਟਰੱਕ 'ਚੋਂ ਇਤਰਾਜ਼ਯੋਗ ਸਮੱਗਰੀ ਬਰਾਮਦ

Amritsar : ਅਫਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੇ ਟਰੱਕ 'ਚੋਂ ਸ਼ੱਕੀ ਪਾਊਡਰ ਬਰਾਮਦ

Amritsar : ਅਫਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੇ ਟਰੱਕ 'ਚੋਂ ਸ਼ੱਕੀ ਪਾਊਡਰ ਬਰਾਮਦ

ਅਫ਼ਗ਼ਾਨਿਸਤਾਨ ਦੇਸ਼ ਤੋਂ ਵਾਇਆ ਪਾਕਿਸਤਾਨ ਰਸਤੇ ਭਾਰਤ ਪੁੱਜੇ ਡਰਾਈ ਫਰੂਟ ਦੇ ਅਫ਼ਗਾਨਿਸਤਾਨੀ ਟਰੱਕ ਰਾਹੀਂ ਭਾਰਤ ਦੇ ਸਰਹੱਦੀ ਖੇਤਰ ਅਟਾਰੀ ਸਰਹੱਦ ਵਿਖੇ ਭੇਜੇ ਗਈ ਇਤਰਾਜ਼ਯੋਗ ਵਸਤੂ ਨੂੰ ਬਰਾਮਦ ਕਰਕੇ ਭਾਰਤ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦਾ ਭਾਰ 900 ਗ੍ਰਾਮ ਹੈ।

  • Share this:
    ਅੰਮ੍ਰਿਤਸਰ-  ਭਾਰਤ ਅਫ਼ਗਾਨਿਸਤਾਨ ਦੇਸ਼ਾਂ ਦਰਮਿਆਨ ਪਾਕਿਸਤਾਨ ਰਸਤੇ ਚੱਲ ਰਹੇ ਵਪਾਰ ਰਾਹੀਂ ਪਾਕਿਸਤਾਨ ਦੇ ਘਟੀਆ ਇਰਾਦੇ ਫਿਰ ਇੱਕ ਵਾਰੀ ਸਾਹਮਣੇ ਆ ਗਏ ਹਨ।  ਅਟਾਰੀ ਸਰਹੱਦ ਤੇ ਡਿਊਟੀ ਨਿਭਾਅ ਰਹੇ ਭਾਰਤੀ ਕਸਟਮ ਬੀ ਐੱਸ ਐੱਫ ਤੇ ਭਾਰਤੀ ਸੂਹੀਆਂ ਏਜੰਸੀਆਂ ਨੇ ਪਾਕਿਤਸਾਨ ਦੇਸ਼ ਦੇ ਨਾਕਾਮ ਇਰਾਦਿਆਂ ਤੇ ਪਾਣੀ ਫੇਰਦਿਆਂ ਅਫ਼ਗ਼ਾਨਿਸਤਾਨ ਦੇਸ਼ ਤੋਂ ਵਾਇਆ ਪਾਕਿਸਤਾਨ ਰਸਤੇ ਭਾਰਤ ਪੁੱਜੇ ਡਰਾਈ ਫਰੂਟ ਦੇ ਅਫ਼ਗਾਨਿਸਤਾਨੀ ਟਰੱਕ ਰਾਹੀਂ ਭਾਰਤ ਦੇ ਸਰਹੱਦੀ ਖੇਤਰ ਅਟਾਰੀ ਸਰਹੱਦ ਵਿਖੇ ਭੇਜੇ ਗਈ ਇਤਰਾਜ਼ਯੋਗ ਵਸਤੂ ਨੂੰ ਬਰਾਮਦ ਕਰਕੇ ਭਾਰਤ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦਾ ਭਾਰ 900 ਗ੍ਰਾਮ ਹੈ।

    ਫਿਲਹਾਲ ਕਸਟਮ ਵਿਭਾਗ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਟਰੱਕ ਵਿੱਚ ਬਰਾਮਦ ਹੋਈ ਇਤਰਾਜਯੋਗ ਵਸਤੂ ਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਹੋਏ ਪਾਊਡਰ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਅਸਲ ਵਿੱਚ ਕੀ ਹੈ।
    Published by:Ashish Sharma
    First published:

    Tags: Amritsar, BSF, Pakistan, Police

    ਅਗਲੀ ਖਬਰ