Home /punjab /

Russia-Ukraine ਯੁੱਧ ਵਿਚਾਲੇ ਆਪਣੇ ਮਾਡਲ ਰਾਹੀਂ ਅਮਨ-ਸ਼ਾਂਤੀ ਦਾ ਸੰਦੇਸ਼ ਦੇ ਰਿਹੈ ਅੰਮ੍ਰਿਤਸਰ ਦਾ ਕਲਾਕਾਰ

Russia-Ukraine ਯੁੱਧ ਵਿਚਾਲੇ ਆਪਣੇ ਮਾਡਲ ਰਾਹੀਂ ਅਮਨ-ਸ਼ਾਂਤੀ ਦਾ ਸੰਦੇਸ਼ ਦੇ ਰਿਹੈ ਅੰਮ੍ਰਿਤਸਰ ਦਾ ਕਲਾਕਾਰ

ਰੂਸ

ਰੂਸ ਅਤੇ ਯੂਕ੍ਰੇਨ ਦੀ ਲੜਾਈ ਵਿਚਾਲੇ ਇਸਆਰਟਿਸਟ ਨੇ ਬਣਾਇਆ ਇੱਕ ਅਲੌਕਿਕ ਮਾਡਲ

ਰੂਸ ਅਤੇ ਯੂਕਰੇਨ (Ukraine) ਦੀ ਜੰਗ ਦੇ ਵਿਚਾਲੇ ਅੰਮ੍ਰਿਤਸਰ (Amritsar) ਤੋਂ ਪੇਪਰ ਆਰਟਿਸਟ (Paper Artist) ਗੁਰਪ੍ਰੀਤ ਸਿੰਘ ਨੇ ਇਕ ਵੱਖਰਾ ਮਾਡਲ ਤਿਆਰ ਕੀਤਾ। ਗੁਰਪ੍ਰੀਤ ਸਿੰਘ (Gurprit Singh) ਵੱਲੋਂ ਵੱਖ-ਵੱਖ ਭਾਸ਼ਾਵਾਂ ਦੇ ਰਾਹੀਂ ਦੁਨੀਆ ਵਿਚ ਅਮਨ-ਸ਼ਾਂਤੀ ਦੇ ਮਾਹੌਲ ਨੂੰ ਬਣਾਉਣ ਦਾ ਸੁਨੇਹਾ ਦਿੱਤਾ ਗਿਆ।

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: Punjab News: ਯੂਕਰੇਨ ਅਤੇ ਰੂਸ (Russia-Ukraine WAR) ਵਿਚ ਚੱਲ ਰਹੀ ਲੜਾਈ ਦੇ ਨਾਲ ਇਸ ਵਕਤ ਪੂਰੇ ਵਿਸ਼ਵ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਰੂਸ ਅਤੇ ਯੂਕਰੇਨ (Ukraine) ਦੀ ਜੰਗ ਦੇ ਵਿਚਾਲੇ ਅੰਮ੍ਰਿਤਸਰ (Amritsar) ਤੋਂ ਪੇਪਰ ਆਰਟਿਸਟ (Paper Artist) ਗੁਰਪ੍ਰੀਤ ਸਿੰਘ ਨੇ ਇਕ ਵੱਖਰਾ ਮਾਡਲ ਤਿਆਰ ਕੀਤਾ। ਗੁਰਪ੍ਰੀਤ ਸਿੰਘ (Gurprit Singh) ਵੱਲੋਂ ਵੱਖ-ਵੱਖ ਭਾਸ਼ਾਵਾਂ ਦੇ ਰਾਹੀਂ ਦੁਨੀਆ ਵਿਚ ਅਮਨ-ਸ਼ਾਂਤੀ ਦੇ ਮਾਹੌਲ ਨੂੰ ਬਣਾਉਣ ਦਾ ਸੁਨੇਹਾ ਦਿੱਤਾ ਗਿਆ। ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਨੇ ਕਿਹਾ ਜੰਗ ਨਾਲ ਬਰਬਾਦੀ ਹੁੰਦੀ ਹੈ ਅਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਭ ਪ੍ਰੇਮ ਅਤੇ ਆਪਸੀ ਭਾਈਚਾਰੇ ਨਾਲ ਰਹਿਣ ਤਾਂ ਜੋ ਹਰ ਪਾਸੇ ਖੁਸ਼ੀ ਛਾਈ ਰਹੇ।
  Published by:Krishan Sharma
  First published:

  Tags: Art, Artist, Russia Ukraine crisis, Russia-Ukraine News, Ukraine

  ਅਗਲੀ ਖਬਰ