Home /punjab /

Amritsar: ਹਿੰਮਤ-ਏ-ਮਰਦਾ ਮਦਦ-ਏ-ਖ਼ੁਦਾ, ਦੇਖੋ 84 ਸਾਲ ਦੇ ਬਜ਼ੁਰਗ ਦਾ ਜਜ਼ਬਾ

Amritsar: ਹਿੰਮਤ-ਏ-ਮਰਦਾ ਮਦਦ-ਏ-ਖ਼ੁਦਾ, ਦੇਖੋ 84 ਸਾਲ ਦੇ ਬਜ਼ੁਰਗ ਦਾ ਜਜ਼ਬਾ

ਇੱਕ

ਇੱਕ ਬਾਂਹ ਨੇ ਛੱਡਿਆ ਸਾਥ,ਪਰ ਇਸ ਬਜ਼ੁਰਗ ਦਾ ਹੋਂਸਲਾ ਅੱਜ ਵੀ ਕਾਇਮ 

ਅਕਸਰ ਸਮਾਜ ਵਿਚ ਕੁੱਝ ਅਜਿਹੀਆਂ ਤਸਵੀਰਾਂ ਹੁੰਦੀਆਂ ਹਨ ਜੋ ਕਿ ਆਮ ਨਾਗਰਿਕ ਦੀ ਜ਼ਿੰਦਗੀ ਦਥੇ ਇੱਕ ਬੜਾ ਹੀ ਗਹਰਾ ਪ੍ਰਭਾਵ ਪਿਉਂਦੀਆਂ ਹਨ। ਤਸਵੀਰਾਂ ਜਿਸ ਬਜ਼ੁਰਗ ਨੂੰ ਤੁਸੀਂ ਦੇਖ ਰਹੇ ਹੋ ਉਨ੍ਹਾਂ ਦਾ ਨਾਮ ਸਤਪਾਲ ਹੈ  । ਇਹਨਾਂ ਦੀ ਉਮਰ 84 ਸਾਲ ਹੈ । ਹਾਲਾਂਕਿ ਇਸ ਹਾਦਸੇ ਦੇ ਵਿਚ ਇਨ੍ਹਾਂ ਦੀ ਖੱਬੀ ਬਾਂਹ ਨੇ ਇਨ੍ਹਾਂ ਦਾ ਸਾਥ ਛੱਡ ਦਿੱਤਾ ਪਰ ਅੱਜ ਵੀ ਇਹਨਾਂ ਵਿੱਚ ਉਹ ਹੀ ਹੌਂਸਲਾ ਕਾਇਮ ਹੈ । 

ਹੋਰ ਪੜ੍ਹੋ ...
  • Share this:
    ਨਿਤੀਸ਼ ਸਭਰਵਾਲ, ਅੰਮ੍ਰਿਤਸਰ:

    ਅਕਸਰ ਸਮਾਜ ਵਿਚ ਕੁੱਝ ਅਜਿਹੀਆਂ ਤਸਵੀਰਾਂ ਹੁੰਦੀਆਂ ਹਨ ਜੋ ਕਿ ਆਮ ਨਾਗਰਿਕ ਦੀ ਜ਼ਿੰਦਗੀ ‘ਤੇ ਹੀ ਡੂੰਘਾ ਪ੍ਰਭਾਵ ਪਾਉਂਦੀਆਂ ਹਨ। ਤਸਵੀਰਾਂ ਜਿਸ ਬਜ਼ੁਰਗ ਨੂੰ ਤੁਸੀਂ ਦੇਖ ਰਹੇ ਹੋ ਉਨ੍ਹਾਂ ਦਾ ਨਾਮ ਸਤਪਾਲ ਹੈ । ਇਹਨਾਂ ਦੀ ਉਮਰ 84 ਸਾਲ ਹੈ । ਹਾਲਾਂਕਿ ਇਸ ਹਾਦਸੇ ਦੇ ਵਿਚ ਇਨ੍ਹਾਂ ਦੀ ਖੱਬੀ ਬਾਂਹ ਨੇ ਇਨ੍ਹਾਂ ਦਾ ਸਾਥ ਛੱਡ ਦਿੱਤਾ ਪਰ ਅੱਜ ਵੀ ਇਹਨਾਂ ਵਿੱਚ ਉਹ ਹੀ ਹੌਂਸਲਾ ਕਾਇਮ ਹੈ । ਗਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਆਪਣੀ ਜ਼ਿਦਗੀ 'ਚ ਬਹੁਤ ਖੁਸ਼ ਹਾਂ । ਮਾਲਕ ਸੁੱਖੀ ਸਾਂਦੀ ਰੋਟੀ ਦਿੰਦਾ ਰਹੇ ,ਉਹੀ ਮੇਰੇ ਲਈ ਬਹੁਤ ਹੈ ।
    Published by:Amelia Punjabi
    First published:

    Tags: Amritsar, Inspiration, Punjab

    ਅਗਲੀ ਖਬਰ