Home /punjab /

ਸ੍ਰੀ ਹਨੂੰਮਾਨ ਸੇਵਾ ਪਰਿਵਾਰ ਨੇ ਮਨਾਇਆ ਅਰਦਾਸ ਉਤਸਵ

ਸ੍ਰੀ

ਅੰਮ੍ਰਿਤਸਰ: ਸ੍ਰੀ ਹਨੂੰਮਾਨ ਸੇਵਾ ਪਰਿਵਾਰ ਦੇ ਵੱਲੋਂ ਸ਼ਹਿਰ ਦੇ ਹਾਲ ਗੇਟ ਵਿਖੇ ਸਥਿਤ ਸ੍ਰੀ ਦੁਰਗਿਆਨਾ ਤੀਰਥ ਵਿਖੇ ਅਰਦਾਸ ਉਤਸਵ ਮਨਾਇਆ ਗਿਆ। ਇਹ ਕੀਰਤਨ ਸਮਾਗਮ ਸ਼ੀਤਲਾ ਮਾਤਾ ਜੀ ਦੇ ਮੰਦਰ ਵਿਖੇ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸ੍ਰੀ ਹਨੂੰਮਾਨ ਸੇਵਾ ਪਰਿਵਾਰ ਕਮੇਟੀ ਦੇ ਪ੍ਰਧਾਨ ਅਤੁਲ ਖੰਨਾ ਨੇ ਮਾਤਾ ਰਾਣੀ ਦਾ ਗੁਣਗਾਣ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਸਮਾਗਮ ਵਿਚ ਪਹੁੰਚੇ।

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਸ੍ਰੀ ਹਨੂੰਮਾਨ ਸੇਵਾ ਪਰਿਵਾਰ ਦੇ ਵੱਲੋਂ ਸ਼ਹਿਰ ਦੇ ਹਾਲ ਗੇਟ ਵਿਖੇ ਸਥਿਤ ਸ੍ਰੀ ਦੁਰਗਿਆਨਾ ਤੀਰਥ ਵਿਖੇ ਅਰਦਾਸ ਉਤਸਵ ਮਨਾਇਆ ਗਿਆ। ਇਹ ਕੀਰਤਨ ਸਮਾਗਮ ਸ਼ੀਤਲਾ ਮਾਤਾ ਜੀ ਦੇ ਮੰਦਰ ਵਿਖੇ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸ੍ਰੀ ਹਨੂੰਮਾਨ ਸੇਵਾ ਪਰਿਵਾਰ ਕਮੇਟੀ ਦੇ ਪ੍ਰਧਾਨ ਅਤੁਲ ਖੰਨਾ ਨੇ ਮਾਤਾ ਰਾਣੀ ਦਾ ਗੁਣਗਾਣ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਸਮਾਗਮ ਵਿਚ ਪਹੁੰਚੇ।

    ਗੱਲਬਾਤ ਕਰਦਿਆਂ ਸ੍ਰੀ ਹਨੂੰਮਾਨ ਸੇਵਾ ਪਰਿਵਾਰ ਕਮੇਟੀ ਦੇ ਪ੍ਰਧਾਨ ਅਤੁਲ ਖੰਨਾ ਨੇ ਦੱਸਿਆ ਮੈਨੂੰ ਖੁਸ਼ੀ ਹੈ ਕਿ ਸੰਗਤਾਂ ਮਾਤਾ ਰਾਣੀ ਦਾ ਗੁਣਗਾਣ ਕਰਨ ਲਈ ਵੱਡੀ ਗਿਣਤੀ ਵਿਚ ਮੰਦਰ ਵਿਖੇ ਪਹੁੰਚੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਹਨੂੰਮਾਨ ਸੇਵਾ ਪਰਿਵਾਰ ਕਮੇਟੀ ਦਾ ਇਹੀ ਸੰਦੇਸ਼ ਹੈ ਕਿ ਹਰ ਪਲ ਪ੍ਰਭੂ ਦਾ ਨਾਮ ਸਿਮਰਨ ਕੀਤਾ ਜਾਵੇ।

    Published by:rupinderkaursab
    First published:

    Tags: Amritsar, Punjab