Home /punjab /

ਤੇਜ਼ ਹਨ੍ਹੇਰੀ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਹੋਇਆ 2.5 ਲੱਖ ਦਾ ਨੁਕਸਾਨ

ਤੇਜ਼ ਹਨ੍ਹੇਰੀ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਹੋਇਆ 2.5 ਲੱਖ ਦਾ ਨੁਕਸਾਨ

ਤੇਜ਼

ਤੇਜ਼ ਹਨ੍ਹੇਰੀ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਹੋਇਆ 2.5 ਲੱਖ ਦਾ ਨੁਕਸਾਨ

ਦੇਰ ਸ਼ਾਮ ਅੰਮ੍ਰਿਤਸਰ ਵਿਖੇ ਤੇਜ਼ ਹਨੇਰੀ ਦੀ ਵੀਡੀਓ ਸ਼ੋਸਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋਈ। ਹਨੇਰੀ ਕਾਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਲੱਗੇ ਟੈਂਟ ਬੁਰੀ ਤਰ੍ਹਾਂ ਨਾਲ ਫਟ ਗਏ, ਅਤੇ ਜੋ ਪੋਲ ਹਨ ਉਹ ਉੱਖੜ ਜਾਂਦੇ ਹਨ। ਇਸ ਸਬੰਧੀ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਜੋ ਵੀਡੀਓ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਬਣੀ ਉਹ ਵੀਡੀਓ ਬਿਲਕੁਲ ਠੀਕ ਹੈ ਅਤੇ ਢਾਈ ਲੱਖ ਦੇ ਕਰੀਬ ਇਸ ਹਨ੍ਹੇਰੀ ਕਰਕੇ ਟੈਂਟ ਫਟਣ ਦਾ ਨੁਕਸਾਨ ਹੋਇਆ ਹੈ।

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਦੇਰ ਸ਼ਾਮ ਅੰਮ੍ਰਿਤਸਰ ਵਿਖੇ ਤੇਜ਼ ਹਨੇਰੀ ਦੀ ਵੀਡੀਓ ਸ਼ੋਸਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋਈ। ਹਨੇਰੀ ਕਾਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਲੱਗੇ ਟੈਂਟ ਬੁਰੀ ਤਰ੍ਹਾਂ ਨਾਲ ਫਟ ਗਏ, ਅਤੇ ਜੋ ਪੋਲ ਹਨ ਉਹ ਉੱਖੜ ਜਾਂਦੇ ਹਨ। ਇਸ ਸਬੰਧੀ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਜੋ ਵੀਡੀਓ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਬਣੀ ਉਹ ਵੀਡੀਓ ਬਿਲਕੁਲ ਠੀਕ ਹੈ ਅਤੇ ਢਾਈ ਲੱਖ ਦੇ ਕਰੀਬ ਇਸ ਹਨ੍ਹੇਰੀ ਕਰਕੇ ਟੈਂਟ ਫਟਣ ਦਾ ਨੁਕਸਾਨ ਹੋਇਆ ਹੈ। ਐੱਸਜੀਪੀਸੀ ਦਾ ਕਹਿਣਾ ਹੈ ਕਿ ਅਸੀਂ ਇਹ ਟੈਂਟ ਗਰਮੀ ਦੇ ਮੱਦੇਨਜ਼ਰ ਦੇਖਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਲਗਾਏ ਹੋਏ ਸਨ।

    Published by:Krishan Sharma
    First published:

    Tags: Amritsar, Golden Temple