Home /punjab /

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਤਰਸੇਮ ਜੱਸੜ ਤੇ ਰਣਜੀਤ ਬਾਵਾ ਦੀ ਕਾਰ ਪਾਰਕਿੰਗ ਨੂੰ ਲੈਕੇ ਹੋਇਆ ਹੰਗਾਮਾ

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਤਰਸੇਮ ਜੱਸੜ ਤੇ ਰਣਜੀਤ ਬਾਵਾ ਦੀ ਕਾਰ ਪਾਰਕਿੰਗ ਨੂੰ ਲੈਕੇ ਹੋਇਆ ਹੰਗਾਮਾ

ਸ੍ਰੀ

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਤਰਸੇਮ ਜੱਸੜ ਅਤੇਰਣਜੀਤ ਬਾਵਾ ਦੀ ਕਾਰ ਸੰਬੰਧੀ ਹੋਇਆ ਹੰਗਾਮਾ

ਪੰਜਾਬੀ ਅਦਾਕਾਰ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ । ਇਸ ਦੌਰਾਨ ਰਣਜੀਤ ਬਾਵਾ ਦੇ ਡਰਾਈਵਰ ਵੱਲੋਂ ਉਨ੍ਹਾਂ ਦੀ ਕਾਰ ਨੋ ਪਾਰਕਿੰਗ 'ਚ ਖੜ੍ਹੀ ਕੀਤੀ ਗਈ । ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਅਧਿਕਾਰੀਆਂ 'ਚ ਅਤੇ ਪੰਜਾਬੀ ਅਦਾਕਾਰ ਰਣਜੀਤ ਬਾਵਾ ਦੇ ਬਾਊਂਸਰ ਅਤੇ ਡਰਾਈਵਰ ਵਿੱਚ ਕ?

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ
  ਅੰਮ੍ਰਿਤਸਰ- ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਪੰਜਾਬੀ ਅਦਾਕਾਰ ਰਣਜੀਤ ਬਾਵਾ ਦੀ ਕਾਰ No ਪਾਰਕਿੰਗ 'ਚ ਲੱਗਣ ਨੂੰ ਲੈ ਕੇ ਪੁਲੀਸ ਨਾਲ ਹੋਇਆ ਵਿਵਾਦ ।

  ਪੰਜਾਬੀ ਅਦਾਕਾਰ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ ।ਇਸ ਦੌਰਾਨ ਰਣਜੀਤ ਬਾਵਾ ਦੇ ਡਰਾਈਵਰ ਵੱਲੋਂ ਉਨ੍ਹਾਂ ਦੀ ਕਾਰ ਨੋ ਪਾਰਕਿੰਗ 'ਚ ਖੜ੍ਹੀ ਕੀਤੀ ਗਈ । ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਅਧਿਕਾਰੀਆਂ 'ਚ ਅਤੇ ਪੰਜਾਬੀ ਅਦਾਕਾਰ ਰਣਜੀਤ ਬਾਵਾ ਦੇ ਬਾਊਂਸਰ ਅਤੇ ਡਰਾਈਵਰ ਵਿੱਚ ਕਾਫੀ ਬਹਿਸ ਵੀ ਸੁਣਨ ਨੂੰ ਮਿਲੀ । ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਟ੍ਰੈਫ਼ਿਕ ਦਾ ਵੀ ਜਾਮ ਲੱਗ ਗਿਆ ।

  ਜ਼ਿਕਰਯੋਗ ਹੈ ਕਿ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਆਪਣੀ ਪੰਜਾਬੀ ਫਿਲਮ ਦੀ ਪ੍ਰਮੋਸ਼ਨ ਤੋਂ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ ਸਨ । ਇਸ ਦੌਰਾਨ ਰਣਜੀਤ ਬਾਵਾ ਦੇ ਕਾਰ ਡਰਾਈਵਰ ਵੱਲੋਂ ਨੋ ਪਾਰਕਿੰਗ 'ਚ ਕਾਰ ਖੜ੍ਹੀ ਕਰ ਦਿੱਤੀ । ਜਿਸ ਤੋਂ ਬਾਅਦ ਉੱਥੇ ਵੱਡਾ ਜਾਮ ਲੱਗ ਗਿਆ ਅਤੇ ਪੁਲਿਸ ਅਧਿਕਾਰੀਆਂ ਦੀ ਅਤੇ ਰਣਜੀਤ ਬਾਵਾ ਦੇ ਡਰਾਇਵਰ ਅਤੇ ਬੌਂਸਰਾਂ ਵਿਚਕਾਰ ਕਾਫ਼ੀ ਵਿਵਾਦ ਹੋਇਆ ।
  First published:

  ਅਗਲੀ ਖਬਰ