Home /punjab /

National Doctors Day 2022: ਮਨੁੱਖਤਾ ਦੀ ਸੇਵਾ ਕਰਨ ਵਾਲੇ ਡਾਕਟਰਾਂ ਦਾ ਕਰੋ ਧੰਨਵਾਦ !

National Doctors Day 2022: ਮਨੁੱਖਤਾ ਦੀ ਸੇਵਾ ਕਰਨ ਵਾਲੇ ਡਾਕਟਰਾਂ ਦਾ ਕਰੋ ਧੰਨਵਾਦ !

National

National Doctors Day 2022: ਮਨੁੱਖਤਾ ਦੀ ਸੇਵਾ ਕਰਨ ਵਾਲੇ ਡਾਕਟਰਾਂ ਦਾ ਕਰੋ ਧੰਨਵਾਦ !

ਅੰਮ੍ਰਿਤਸਰ: ਭਾਰਤ ਵਿੱਚ 1 ਜੁਲਾਈ ਦਾ ਦਿਹਾੜਾ ਨੈਸ਼ਨਲ ਡਾਕਟਰਸ ਡੇ ਦੇ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਮੰਤਵ ਦੇਸ਼ ਦੇ ਡਾਕਟਰਾਂ ਦਾ ਧੰਨਵਾਦ ਕਰਨਾ ਹੁੰਦਾ ਹੈ ਜੋ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ। ਡਾਕਟਰ ਹੀ ਅਜਿਹੇ ਫਰਿਸ਼ਤੇ ਹਨ ਜੋ ਔਖੀ ਕੜੀ ਵੇਲੇ ਮਨੁੱਖ ਨੂੰ ਬਿਆਨਕ ਬੀਮਾਰੀਆਂ 'ਚੋਂ ਬਚਾਉਣਦੇ ਹਨ ।

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ,

  ਅੰਮ੍ਰਿਤਸਰ: ਭਾਰਤ ਵਿੱਚ 1 ਜੁਲਾਈ ਦਾ ਦਿਹਾੜਾ ਨੈਸ਼ਨਲ ਡਾਕਟਰਸ ਡੇ ਦੇ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਮੰਤਵ ਦੇਸ਼ ਦੇ ਡਾਕਟਰਾਂ ਦਾ ਧੰਨਵਾਦ ਕਰਨਾ ਹੁੰਦਾ ਹੈ ਜੋ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ। ਡਾਕਟਰ ਹੀ ਅਜਿਹੇ ਫਰਿਸ਼ਤੇ ਹਨ ਜੋ ਔਖੀ ਕੜੀ ਵੇਲੇ ਮਨੁੱਖ ਨੂੰ ਬਿਆਨਕ ਬੀਮਾਰੀਆਂ 'ਚੋਂ ਬਚਾਉਣਦੇ ਹਨ ।

  ਉੱਥੇ ਹੀ ਅੰਮ੍ਰਿਤਸਰ ਤੋਂ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਵੀ ਸ਼ਹਿਰ ਦੇ ਸਮੂਹ ਡਾਕਟਰਾਂ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੇ ਦੌਰਾਨ ਡਾਕਟਰਾਂ ਵੱਲੋਂ ਦਿਨ-ਰਾਤ ਅਣਥੱਕ ਮਿਹਨਤ ਕਰਕੇ ਮਰੀਜ਼ਾਂ ਦੀ ਸੇਵਾ ਕੀਤੀ ਗਈ , ਜਿਸ ਸਦਕਾ ਦੇਸ਼ ਕੋਰੋਨਾ ਦੀ ਭੀਸ਼ਣ ਜੰਗ ਨੂੰ ਜਿੱਤ ਸਕਿਆ ।

  ਉੱਥੇ ਹੀ ਮੈਡੀਕਲ ਅਫ਼ਸਰ ਡਾ. ਰਸ਼ਮੀ ਵਿਜ ਨੇ ਨੇ ਵੀ ਇਸ ਦਿਹਾੜੇ ਦੀ ਡਾਕਟਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਭ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ । ਉਨ੍ਹਾਂ ਕਿਹਾ ਡਾਕਟਰਾਂ ਨੂੰ ਮਰੀਜ਼ਾਂ ਪ੍ਰਤੀ ਅਤੇ ਉੱਥੇ ਹੀ ਮਰੀਜ਼ਾਂ ਨੂੰ ਡਾਕਟਰ ਪ੍ਰਤੀ ਚੰਗਾ ਵਰਤਾਓ ਰੱਖਣਾ ਚਾਹੀਦਾ ਹੈ ।
  Published by:rupinderkaursab
  First published:

  Tags: Amritsar, Doctor, Punjab

  ਅਗਲੀ ਖਬਰ