Home /punjab /

ਪੰਜਾਬ ਵਿਧਾਨ ਸਭਾ ਚੋਣਾਂ 2022: ਜਾਣੋ ਕੀ ਹੈ ਅੰਮ੍ਰਿਤਸਰ ਵਾਸੀਆਂ ਦਾ ਮੂਡ?

ਪੰਜਾਬ ਵਿਧਾਨ ਸਭਾ ਚੋਣਾਂ 2022: ਜਾਣੋ ਕੀ ਹੈ ਅੰਮ੍ਰਿਤਸਰ ਵਾਸੀਆਂ ਦਾ ਮੂਡ?

ਸੱਤਾ

ਸੱਤਾ 'ਚ ਆ ਸਕਦੀ ਹੈ ਇਹ ਪਾਰਟੀ ਜਾਣੋ ਕਿਹੜੀ ਅਤੇ ਕਿਵੇਂ ?

ਜਿਵੇਂ ਜਿਵੇਂ ਪੰਜਾਬ ਦੇ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ , ਉਸਦੇ ਨਾਲ ਹੀ ਸਿਆਸਤ ਵੀ ਪੱਖਦੀ ਹੋਈ ਦਿਖਾਈ ਦੇ ਰਹੀ ਹੈ। ਹਰ ਇੱਕ ਦਾ ਧਿਆਨ ਸਿਰਫ ਪੰਜਾਬ 'ਚ ਹੋਣ ਵਾਲੇ ਚੋਣਾਂ ਵੱਲ ਹੈ । ਹਾਲ ਹੀ ਦੇ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਹੋਰ ਪੜ੍ਹੋ ...
 • Share this:
  ਨਿਤੀਸ਼ ਸਭਰਵਾਲ, ਅੰਮ੍ਰਿਤਸਰ:

  ਜਿਵੇਂ ਜਿਵੇਂ ਪੰਜਾਬ ਦੇ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ , ਉਸਦੇ ਨਾਲ ਹੀ ਸਿਆਸਤ ਵੀ ਪੱਖਦੀ ਹੋਈ ਦਿਖਾਈ ਦੇ ਰਹੀ ਹੈ। ਹਰ ਇੱਕ ਦਾ ਧਿਆਨ ਸਿਰਫ ਪੰਜਾਬ 'ਚ ਹੋਣ ਵਾਲੇ ਚੋਣਾਂ ਵੱਲ ਹੈ । ਹਾਲ ਹੀ ਦੇ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿੱਥੇ ਕਿ ਸਰਕਾਰ ਦੇ ਇਸ ਫੈਂਸਲੇ ਤੋਂ ਕਿਸਾਨਾਂ 'ਚ ਖੁਸ਼ੀ ਦੀ ਲਹਿਰ ਤਾਂ ਦੇਖਣ ਨੂੰ ਮਿਲ ਰਹੀ ਹੈ ਪਰ ਸ਼ਹਿਰ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਨੂੰ ਪਤਾ ਸੀ ਕਿ ਕਿਸਾਨ ਪਿੱਛੇ ਹੱਟਣ ਵਾਲੇ ਨਹੀਂ ਹਨ ਪਰ ਉਹਨਾਂ ਨੇ ਇਸ ਫ਼ੈਂਸਲੇ 'ਚ ਦੇਰੀਕੀਤੀ ।

  ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੇ ਭਾਜਪਾ ਨੂੰ ਪੰਜਾਬ ਅਤੇ ਸਮੁੱਚੇ ਭਾਰਤ ਦੇ ਵਿੱਚ ਇੱਕ ਵੱਡੀ ਢਾਹ ਦਿੱਤੀ ਹੈ । ਉਨ੍ਹਾਂ ਕਿਹਾ ਕੇ ਭਾਜਪਾ ਦੇ ਪੰਜਾਬ 'ਚ ਵਾਪਸੀ ਦੇ ਸਾਰ ਬਹੁਤ ਘੱਟ ਹਨ । ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਲੋਕਾਂ ਦੀ ਮੁਸ਼ਕਲਾਂ ਨੂੰ ਲੈ ਕੇ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ ਸ਼ਾਇਦ ਇਸ ਵਾਰ ਸੱਤਾ ਦੀ ਵਾਗਡੋਰ ਉਹ ਸੰਭਾਲਣ ।
  First published:

  Tags: Aam Aadmi Party, AAP, Amritsar, Assembly Elections 2022, Charanjit Singh Channi, Punjab, Punjab BJP, Punjab Congress, Punjab Election 2022, Punjab vidhan sabha

  ਅਗਲੀ ਖਬਰ