Home /punjab /

ਜ਼ਾਇਕੇਦਾਰ ਰਾਜਸਥਾਨੀ ਮੂੰਗ ਦਾਲ ਦੇ ਵੜੇ ਅੰਮ੍ਰਿਤਸਰ `ਚ, ਦੇਖੋ ਖ਼ਾਸ ਰਿਪੋਰਟ

ਜ਼ਾਇਕੇਦਾਰ ਰਾਜਸਥਾਨੀ ਮੂੰਗ ਦਾਲ ਦੇ ਵੜੇ ਅੰਮ੍ਰਿਤਸਰ `ਚ, ਦੇਖੋ ਖ਼ਾਸ ਰਿਪੋਰਟ

ਰਾਜਸਥਾਨ

ਰਾਜਸਥਾਨ ਦਾ ਇਹ ਖਾਸ ਜ਼ਾਇਕਾ ਮਿਲਦਾ ਹੈ ਅੰਮ੍ਰਿਤਸਰ ਵਿੱਚ ,ਜਾਣੋ ਕਿੱਥੇ ?

ਇਹ ਸੁਆਦ ਰਾਜਸਥਾਨ ਦਾ ਹੈ ਜੋ ਕਿ ਪਿੱਛਲੇ ਲੱਗਭਗ 30 ਸਾਲਾਂ ਤੋਂ ਦੇਵਿੰਦਰ ਨਾਮ ਦੇ ਵਿਅਕਤੀ ਵੱਲੋਂ ਅੰਮ੍ਰਿਤਸਰ ਸ਼ਹਿਰ 'ਚ ਤਿਆਰ ਕੀਤਾ ਜਾ ਰਿਹਾ ਹੈ।ਗੱਲਬਾਤ ਕਰਦਿਆਂ ਦਵਿੰਦਰ ਨੇ ਦੱਸਿਆ ਕਿ ਉਹ ਰੋਜ਼ਾਨਾ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਕਟਰਾ ਆਲੂਵਾਲੀਆ ਵਿਖੇ ਇਸ ਨੂੰ ਤਿਆਰ ਕਰਦੇ ਹਨ।

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ, ਅੰਮ੍ਰਿਤਸਰ:

  ਅੰਮ੍ਰਿਤਸਰ ਸ਼ਹਿਰ 'ਚ ਵੱਖ ਵੱਖ ਸੁਆਦ ਚੱਖਣ ਨੂੰ ਮਿਲਦੇ ਹਨ । ਅਸੀਂ ਅੰਮ੍ਰਿਤਸਰ ਦੇ ਜ਼ਾਇਕਾਆਂ ਦੇ ਨਾਲ ਤਾਂ ਤੁਹਾਨੂੰ ਰੂ ਬ ਰੂ ਕਰਵਾਉਂਦੇ ਹੀ ਰਹੇ ਹਾਂ ਪਰ ਸਾਡੀ ਅੱਜ ਦੀ ਪੇਸ਼ਕਸ਼ ਦੇ ਵਿੱਚ ਅਸੀਂ ਤੁਹਾਨੂੰ ਮੁਲਾਕਾਤ ਕਰਵਾਉਂਦੇ ਹਾਂ ਰਾਜਸਥਾਨ ਦੇ ਉਸ ਖਾਸ ਜ਼ਇਕੇ ਦੇ ਨਾਲ ਜਿਸ ਨੂੰ ਕਿ ਮੂੰਗ ਦਾਲ ਦੇ ਵੜੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

  ਇਹ ਸੁਆਦ ਰਾਜਸਥਾਨ ਦਾ ਹੈ ਜੋ ਕਿ ਪਿੱਛਲੇ ਲੱਗਭਗ 30 ਸਾਲਾਂ ਤੋਂ ਦੇਵਿੰਦਰ ਨਾਮ ਦੇ ਵਿਅਕਤੀ ਵੱਲੋਂ ਅੰਮ੍ਰਿਤਸਰ ਸ਼ਹਿਰ 'ਚ ਤਿਆਰ ਕੀਤਾ ਜਾ ਰਿਹਾ ਹੈ।ਗੱਲਬਾਤ ਕਰਦਿਆਂ ਦਵਿੰਦਰ ਨੇ ਦੱਸਿਆ ਕਿ ਉਹ ਰੋਜ਼ਾਨਾ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਕਟਰਾ ਆਲੂਵਾਲੀਆ ਵਿਖੇ ਇਸ ਨੂੰ ਤਿਆਰ ਕਰਦੇ ਹਨ।
  Published by:Amelia Punjabi
  First published:

  Tags: Business, Business idea, Fast food, Food, Rajasthan, Recipe

  ਅਗਲੀ ਖਬਰ