Home /punjab /

Amritsar: ਪਾਸਪੋਰਟ ਨਾ ਹੋਣ ਕਾਰਨ ਕਈ ਸ਼ਰਧਾਲੂ ਨਹੀਂ ਕਰ ਸਕੇ ਕਰਤਾਰਪੁਰ ਸਾਹਿਬ ਦੇ ਦੀਦਾਰ

Amritsar: ਪਾਸਪੋਰਟ ਨਾ ਹੋਣ ਕਾਰਨ ਕਈ ਸ਼ਰਧਾਲੂ ਨਹੀਂ ਕਰ ਸਕੇ ਕਰਤਾਰਪੁਰ ਸਾਹਿਬ ਦੇ ਦੀਦਾਰ

ਕਰਤਾਰਪੁਰ

ਕਰਤਾਰਪੁਰ ਜਾਣ ਦੀ ਹੋ ਰਹੀ ਉਡੀਕ ,ਨਹੀਂ ਮਿਲੀ ਮਨਜੂਰੀ 

ਇਸ ਮੌਕੇ ਕਈ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਾਸਪੋਰਟ ਨਾ ਹੋਣ ਵਜੋਂ ਦਰਸ਼ਨ ਦੀਦਾਰ ਨਹੀਂ ਕਰ ਪਾਏ । ਇੱਕ ਪਾਸੇ ਜਿੱਥੇ ਕਿ   ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਜਿਹੜੇ ਸੰਗਤਾਂ ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਪਰ ਉਥੇ ਹੀ ਉਹ ਉਦਾਸ ਵੀ ਸਨ ਕਿ ਅੱਜ ਦੇ ਦਿਹਾੜੇ ਉਹ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਨਹੀਂ ਹੋ ਸਕੇ ।ਉਨ੍ਹਾਂ ਸਰਕਾਰ ਅੱਗੇ ਬੇਨਤੀ ਕੀਤੀ ਕਿ ਕੁੱਝ ਅਜਿਹੇ ਕਾਨੂੰਨ ਬਨਾਉਣੇ ਚਾਹੀਦੇ ਹਨ 

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ / ਸਿਮਰਨਪ੍ਰੀਤ ਸਿੰਘ, ਅੰਮ੍ਰਿਤਸਰ:

    ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਦਿਹਾੜੇ ਸੰਗਤਾਂ ਨੇ ਕਾਰੀਡੋਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ । ਲੰਬੇ ਅਰਸੇ ਤੋਂ ਬਾਅਦ ਕਾਰੀਡੋਰ ਦੇ ਖੁਲ੍ਹਣ 'ਤੇ ਸੰਗਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ । ਕਾਰੀਡੋਰ ਦੇ ਆਸੇ ਪਾਸੇ ਜੈਕਾਰਿਆਂ ਦੀ ਗੂੰਜ਼ ਹੀ ਸੁਣਾਈ ਦੇ ਰਹੀ ਸੀ । ਇਸ ਮੌਕੇ ਕਈ ਸਿਆਸੀ ਲੀਡਰ ਵੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ । ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਮੌਕੇ ਐਸ ਜੀ ਪੀ ਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਗਤਾਂ ਨੂੰ ਵਧਾਈ ਦਿੱਤੀ ।

    ਇਸ ਮੌਕੇ ਕਈ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਾਸਪੋਰਟ ਨਾ ਹੋਣ ਵਜੋਂ ਦਰਸ਼ਨ ਦੀਦਾਰ ਨਹੀਂ ਕਰ ਪਾਏ। ਇੱਕ ਪਾਸੇ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਜਿਹੜੇ ਸੰਗਤਾਂ ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਪਰ ਉਥੇ ਹੀ ਉਹ ਉਦਾਸ ਵੀ ਸਨ ਕਿ ਅੱਜ ਦੇ ਦਿਹਾੜੇ ਉਹ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਨਹੀਂ ਹੋ ਸਕੇ ।ਉਨ੍ਹਾਂ ਸਰਕਾਰ ਅੱਗੇ ਬੇਨਤੀ ਕੀਤੀ ਕਿ ਕੁੱਝ ਅਜਿਹੇ ਕਾਨੂੰਨ ਬਨਾਉਣੇ ਚਾਹੀਦੇ ਹਨ ਜਿਸ ਨਾਲ ਹਰ ਸ਼ਰਧਾਲੂ ਦਰਸ਼ਨ ਦੀਦਾਰ ਕਰ ਸਕੇ ।

    Published by:Amelia Punjabi
    First published:

    Tags: Amritsar, Gurdwara Kartarpur Sahib, Gurpurab, Guru Nanak Dev, Kartarpur Corridor, Kartarpur Langha, Punjab