Home /punjab /

AAP ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਦੇ ਘਰ ਬਣਿਆ ਵਿਆਹ ਵਾਲਾ ਮਾਹੌਲ

AAP ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਦੇ ਘਰ ਬਣਿਆ ਵਿਆਹ ਵਾਲਾ ਮਾਹੌਲ

AAP

AAP ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਦੇ ਘਰ ਬਣਿਆ ਵਿਆਹ ਵਾਲਾ ਮਾਹੌਲ

Punjab Poll Results 2022: 10 ਮਾਰਚ 2022 ਦਾ ਇੰਤਜ਼ਾਰ ਹਰ ਪੰਜਾਬ ਵਾਸੀ ਕਰ ਰਿਹਾ ਸੀ । ਜੇ ਨਤੀਜਿਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨਾਲ ਹੁੰਦੀ ਹੋਈ ਵਿਖਾਈ ਦਿੱਤੀ । ਇਸ ਮੌਕੇ ਹਲਕਾ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਘਰ ਵਿਆਹ ਵਰਗਾ ਮਾਹੌਲ ਨਜ਼ਰ ਆਇਆ । ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਮਰ?

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: 10 ਮਾਰਚ 2022 ਦਾ ਇੰਤਜ਼ਾਰ ਹਰ ਪੰਜਾਬ ਵਾਸੀ ਕਰ ਰਿਹਾ ਸੀ । ਜੇ ਨਤੀਜਿਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨਾਲ ਹੁੰਦੀ ਹੋਈ ਵਿਖਾਈ ਦਿੱਤੀ । ਇਸ ਮੌਕੇ ਹਲਕਾ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਘਰ ਵਿਆਹ ਵਰਗਾ ਮਾਹੌਲ ਨਜ਼ਰ ਆਇਆ । ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕ ਢੋਲ ਦੀ ਤਾਲ 'ਤੇ ਨੱਚਦੇ ਗਾਉਂਦੇ ਹੋਏ ਨਜ਼ਰ ਆਏ।
    First published:

    Tags: Amritsar, Assembly Elections 2022, Kunwar, Punjab Election 2022, Punjab Election Results 2022, Vijay

    ਅਗਲੀ ਖਬਰ