ਪੈਸੇ ਦੇ ਏਵਜ਼ 'ਚ ਬੱਚਾ ਗਿਰਵੀ ਰੱਖਿਆ ! ਮਹਿਲਾ ਦਾ ਇਲਜ਼ਾਮ, ਪੈਸੇ ਵਾਪਸ ਮੋੜਿਆ ਪਰ ਵਾਪਸ ਨਹੀਂ ਮਿਲਿਆ ਬੱਚਾ

News18 Punjabi | News18 Punjab
Updated: November 28, 2019, 4:00 PM IST
ਪੈਸੇ ਦੇ ਏਵਜ਼ 'ਚ ਬੱਚਾ ਗਿਰਵੀ ਰੱਖਿਆ ! ਮਹਿਲਾ ਦਾ ਇਲਜ਼ਾਮ, ਪੈਸੇ ਵਾਪਸ ਮੋੜਿਆ ਪਰ ਵਾਪਸ ਨਹੀਂ ਮਿਲਿਆ ਬੱਚਾ
ਪੈਸੇ ਦੇ ਏਵਜ਼ 'ਚ ਬੱਚਾ ਗਿਰਵੀ ਰੱਖਿਆ ! ਮਹਿਲਾ ਦਾ ਇਲਜ਼ਾਮ, ਪੈਸੇ ਵਾਪਸ ਮੋੜਿਆ ਪਰ ਵਾਪਸ ਨਹੀਂ ਮਿਲਿਆ ਬੱਚਾ

  • Share this:
ਅੰਮ੍ਰਿਤਸਰ ਵਿੱਚ ਇੱਕ ਮਹਿਲਾ ਨੇ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਕੋਲ ਪਹੁੰਚ ਆਪਣੇ ਬੱਚੇ ਦੀ ਵਾਪਸੀ ਲਈ ਗੁਹਾਰ ਲਾਈ। ਦਰਅਸਲ ਸੋਨੀਆ ਮੁਤਾਬਕ ਜਿਸ ਡਾਂਸ ਗਰੁੱਪ ਨਾਲ ਉਹ ਕੰਮ ਕਰਦੀ ਸੀ ਉਸਦੀ ਸੰਚਾਲਿਕਾ ਤੋਂ ਉਸਨੇ ਪੈਸੇ ਲਏ ਸਨ। ਕਾਗਜ਼ੀ ਕਾਰਵਾਈ ਦੌਰਾਨ ਪੈਸਾ ਵਾਪਸ ਨਾ ਕਰਨ ਤੱਕ ਸੋਨੀਆ ਦੇ ਬੱਚੇ ਨੂੰ ਸੰਚਾਲਿਕਾ ਕੋਲ ਰੱਖਣ ਦੀ ਗੱਲ ਹੋਈ।Loading...
ਹੁਣ ਸੋਨੀਆ ਦਾ ਇਲਜ਼ਾਮ ਹੈ ਕਿ ਉਸਨੇ ਪੈਸੇ ਵਾਪਸ ਕਰ ਦਿੱਤੇ ਨੇ ਪਰ ਉਸਦਾ ਬੱਚਾ ਵਾਪਸ ਨਹੀਂ ਕੀਤਾ ਜਾ ਰਿਹਾ ਹੈ। ਸੋਨੀਆ ਦਾ ਇਲਜ਼ਾਮ ਹੈ ਕਿ ਉਸਨੇ ਪੁਲਿਸ ਤੱਕ ਪਹੁੰਚ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਸੋਨੀਆ ਨੇ ਡਾਂਸ ਗਰੁੱਪ ਦੀ ਸੰਚਾਲਿਕਾ ਤੇ ਨਸ਼ੇ ਦੇਣ ਅਤੇ ਨਜਾਇਜ਼ ਕੰਮ ਕਰਾਉਣ ਦੇ ਵੀ ਇਲਜ਼ਾਮ ਲਾਏ।
First published: November 28, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...