ਬੈਂਕਾਂ ਨੂੰ ਲੈ ਕੇ Supreme court ਵੱਲੋ ਅਹਿਮ ਫ਼ੈਸਲਾ ਲਿਆ ਗਿਆ ਹੈ । Loan ਲੈਣ ਵਾਲਿਆਂ ਨੂੰ ਲੈ ਕੇ ਇਹ ਅਹਿਮ ਫ਼ੈਸਲਾ ਲਿਆ ਗਿਆ ਹੈ ਕਿ 'ਪੱਖ ਸੁਣਨ ਤੋਂ ਪਹਿਲਾਂ ਫਰੌਡ ਨਹੀਂ ਐਲਾਨਿਆ ਜਾਵੇਗਾ'।
'ਬਿਨਾਂ ਸੁਣਵਾਈ ਦਾ ਮੌਕਾ ਦਿੱਤੇ ਲੋਨ ਲੈਣ ਵਾਲਿਆਂ ਦੇ ਖਾਤੇ Fraud category 'ਚ ਪਾਉਣ ਦੇ ਗੰਭੀਰ ਸਿਵਲ ਨਤੀਜੇ ਹੁੰਦੇ ਨੇ'। 'ਇਹ ਲੋਨ ਲੈਣ ਵਾਲਿਆਂ ਨੂੰ Blacklist ਕਰਨ ਵਰਗਾ' ਹੈ |
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank of india, Supreme Court