Home /News /punjab /

ਫ਼ਰੀਦਕੋਟ 'ਚ MBBS ਦੇ ਵਿਦਿਆਰਥੀ ਨੇ ਮਾਰੀ ਆਪਣੇ PG ਦੀ ਛੱਤ ਤੋਂ ਛਾਲ, ਹਾਲਤ ਗੰਭੀਰ

ਖੁਦਕੁਸੀ ਦੀ ਕੋਸ਼ਿਸ਼ ਕਰਨ ਵਾਲਾ MBBS ਅਖੀਰਲੇ ਸਾਲ ਦਾ ਵਿਦਿਆਰਥੀ ਹੈ ਅਤੇ ਪੇਪਰਾਂ ਤੋਂ ਬਾਅਦ GGS ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇੰਟਰਨਸ਼ਿਪ ਕਰ ਰਿਹਾ ਸੀ। ਛਾਲ ਮਾਰਨ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।

 • Share this:

  ਫ਼ਰੀਦਕੋਟ ਵਿਚ MBBS ਦੇ ਵਿਦਿਆਰਥੀ ਵੱਲੋਂ ਆਪਣੇ PG ਦੀ ਛੱਤ ਤੋਂ ਛਾਲ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਵਿਦਿਆਰਥੀ ਨੂੰ ਇਲਾਜ ਲਈ GGS ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਫਿਲਹਾਲ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਵਿਦਿਆਰਥੀ ਦੀ ਪਹਿਚਾਣ ਸ਼ਿਖਾਰ ਰਤਨ ਵਾਸੀ ਨਾਸਿਕ ਵਜੋਂ ਹੋਈ ਹੈ। ਉਹ ਫਰੀਦਕੋਟ ਦੇ ਮੁਹੱਲਾ ਜਾਨੀਆਂ ਵਿਖੇ ਇਕ ਨਿੱਜੀ PG ਵਿਚ ਰਹਿ ਰਿਹਾ ਸੀ।

  ਉਹ MBBS ਅਖੀਰਲੇ ਸਾਲ ਦਾ ਵਿਦਿਆਰਥੀ ਹੈ ਅਤੇ ਪੇਪਰਾਂ ਤੋਂ ਬਾਅਦ GGS ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇੰਟਰਨਸ਼ਿਪ ਕਰ ਰਿਹਾ ਸੀ। ਛਾਲ ਮਾਰਨ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।

  ਖ਼ਬਰ ਅੱਪਡੇਟ ਹੋ ਰਹੀ ਹੈ...

  Published by:Sukhwinder Singh
  First published:

  Tags: Faridkot