Home /News /punjab /

ਕੈਨੇਡਾ ਵਿਚ ਧੀ ਨੂੰ ਮਿਲ ਕੇ ਪਰਤ ਰਹੇ ਬਜ਼ੁਰਗ ਦੀ ਜਹਾਜ਼ ’ਚ ਹੀ ਮੌਤ

ਕੈਨੇਡਾ ਵਿਚ ਧੀ ਨੂੰ ਮਿਲ ਕੇ ਪਰਤ ਰਹੇ ਬਜ਼ੁਰਗ ਦੀ ਜਹਾਜ਼ ’ਚ ਹੀ ਮੌਤ

ਕੈਨੇਡਾ ਵਿਚ ਧੀ ਨੂੰ ਮਿਲ ਕੇ ਪਰਤ ਰਹੇ ਬਜ਼ੁਰਗ ਦੀ ਜਹਾਜ਼ ’ਚ ਹੀ ਮੌਤ (ਫਾਇਲ ਫੋਟੋ)

ਕੈਨੇਡਾ ਵਿਚ ਧੀ ਨੂੰ ਮਿਲ ਕੇ ਪਰਤ ਰਹੇ ਬਜ਼ੁਰਗ ਦੀ ਜਹਾਜ਼ ’ਚ ਹੀ ਮੌਤ (ਫਾਇਲ ਫੋਟੋ)

ਨਗਿੰਦਰ ਸਿੰਘ 9 ਨਵੰਬਰ ਨੂੰ ਆਪਣੀ ਧੀ ਗੁਰਜੀਤ ਕੌਰ ਨੂੰ ਮਿਲਣ ਗਿਆ ਸੀ। ਉੱਥੋਂ ਪਿੰਡ ਮਧੇ ਕੇ ਨੂੰ ਆਉਣ ਲਈ ਹਵਾਈ ਅੱਡੇ ’ਤੇ ਆਪਣੀ ਕਾਗਜ਼ੀ ਕਾਰਵਾਈ ਮੁਕੰਮਲ ਕਰ ਕੇ ਉਹ ਜਹਾਜ਼ ਵਿੱਚ ਬੈਠ ਗਿਆ ਪਰ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਨਗਿੰਦਰ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ।

  • Share this:

ਮੋਗਾ ਦੇ ਪਿੰਡ ਮਧੇ ਵਾਸੀ ਨਗਿੰਦਰ ਸਿੰਘ (78) ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਵੈਨਕੂਵਰ ਰਹਿੰਦੀ ਆਪਣੀ ਧੀ ਨੂੰ ਮਿਲਣ ਗਿਆ ਸੀ।

ਸਾਬਕਾ ਫ਼ੌਜੀ ਨਗਿੰਦਰ ਸਿੰਘ 9 ਨਵੰਬਰ ਨੂੰ ਆਪਣੀ ਧੀ ਗੁਰਜੀਤ ਕੌਰ ਨੂੰ ਮਿਲਣ ਗਿਆ ਸੀ। ਉੱਥੋਂ ਪਿੰਡ ਮਧੇ ਕੇ ਨੂੰ ਆਉਣ ਲਈ ਹਵਾਈ ਅੱਡੇ ’ਤੇ ਆਪਣੀ ਕਾਗਜ਼ੀ ਕਾਰਵਾਈ ਮੁਕੰਮਲ ਕਰ ਕੇ ਉਹ ਜਹਾਜ਼ ਵਿੱਚ ਬੈਠ ਗਿਆ ਪਰ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਨਗਿੰਦਰ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ।

ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਗੁਰਜੀਤ ਕੌਰ ਆਪਣੇ ਪਿਤਾ ਨੂੰ ਖੁਦ ਹਵਾਈ ਅੱਡੇ ’ਤੇ ਛੱਡ ਕੇ ਗਈ ਸੀ। ਉਸ ਦਾ ਪੁੱਤਰ ਗੁਰਬਿੰਦਰ ਸਿੰਘ ਵੀ ਵਿਦੇਸ਼ ਰਹਿੰਦਾ ਹੈ।

Published by:Gurwinder Singh
First published:

Tags: Canada, Heart, Heart attack, Heart disease, Plane