ਪੰਜਾਬ ਵਿੱਚ ਕੋਰੋਨਾਵਾਇਰਸ ਦਾ ਇੱਕ ਕੇਸ ਹੋਰ ਆਇਆ, ਮਰੀਜਾਂ ਦੀ ਗਿਣਤੀ 32 ਹੋਈ

News18 Punjabi | News18 Punjab
Updated: March 26, 2020, 2:43 PM IST
share image
ਪੰਜਾਬ ਵਿੱਚ ਕੋਰੋਨਾਵਾਇਰਸ ਦਾ ਇੱਕ ਕੇਸ ਹੋਰ ਆਇਆ, ਮਰੀਜਾਂ ਦੀ ਗਿਣਤੀ 32 ਹੋਈ
ਕੋਰੋਨਾ ਵਾਇਰਸ ਦਾ ਪੰਜਾਬ ਵਿਚ ਇਕ ਹੋਰ ਕੇਸ ਪੋਜੀਟਿਵ ਆ ਗਿਆ ਹੈ। ਹੁਣ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੱਧ ਕੇ 32 ਹੋ ਗਈ ਹੈ ਅਤੇ ਇਕ ਦੀ ਮੌਤ ਹੋ ਗਈ ਸੀ । ਜਲੰਧਰ ਦੇ ਨਿਜਾਤਮ ਨਗਰ ਇਲਾਕੇ ਵਿਚ ਇਕ 70 ਸਾਲਾ ਮਹਿਲਾ ਦੀ ਰਿਪੋਰਟ ਪੋਜੀਟਿਵ ਆਈ ਹੈ। ਇਸ ਨਾਲ ਜਲੰਧਰ ਜਿਲ੍ਹੇ ਚ ਕੋਰੋਨਾ ਪੀੜਤ ਮਰੀਜਾਂ ਦੀ ਗਿਣਤੀ ਵੱਧ ਕੇ ਚਾਰ ਹੋ ਗਈ ਹੈ।

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਦਾ ਪੰਜਾਬ ਵਿਚ ਇਕ ਹੋਰ ਕੇਸ ਪੋਜੀਟਿਵ ਆ ਗਿਆ ਹੈ। ਹੁਣ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੱਧ ਕੇ 32 ਹੋ ਗਈ ਹੈ ਅਤੇ ਇਕ ਦੀ ਮੌਤ ਹੋ ਗਈ ਸੀ । ਜਲੰਧਰ ਦੇ ਨਿਜਾਤਮ ਨਗਰ ਇਲਾਕੇ ਵਿਚ ਇਕ 70 ਸਾਲਾ ਮਹਿਲਾ ਦੀ ਰਿਪੋਰਟ ਪੋਜੀਟਿਵ ਆਈ ਹੈ। ਇਸ ਨਾਲ ਜਲੰਧਰ ਜਿਲ੍ਹੇ ਵਿੱਚ ਕੋਰੋਨਾ ਪੀੜਤ ਮਰੀਜਾਂ ਦੀ ਗਿਣਤੀ ਵੱਧ ਕੇ ਚਾਰ ਹੋ ਗਈ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਤਿੰਨ ਕੇਸ ਫਿਲੌਰ ਵਿਚ ਪੋਜੀਟਿਵ ਆਏ ਸਨ।

ਸਿਹਤ ਵਿਭਾਗ ਦੇ ਨੋਡਲ ਅਫਸਰ ਟੀਪੀ ਸਿੰਘ ਸੰਧੂ ਨੇ ਦੱਸਿਆ ਹੈ ਕਿ ਜਿਲ੍ਹੇ ਤੋਂ 50 ਸੈਂਪਲ ਟੈਸਟ ਲਈ ਭੇਜੇ ਗਏ ਹਨ। ਇਹਨਾਂ ਵਿਚੋ 3 ਕੇਸ ਪੋਜੀਟਿਵ ਆਏ ਸਨ ਅਤੇ 18 ਦੀ ਰਿਪੋਰਟ ਨੈਗੇਟਿਵ ਆਈ ਸੀ । ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੱਧ ਕੇ 32 ਹੋ ਗਈ ਹੈ।
First published: March 26, 2020
ਹੋਰ ਪੜ੍ਹੋ
ਅਗਲੀ ਖ਼ਬਰ