• Home
 • »
 • News
 • »
 • punjab
 • »
 • APPROVAL OF RS 16 CRORE FOR DEVELOPMENT WORKS IN RAJPURA

ਰਾਜਪੁਰਾ ਵਿੱਚ ਵਿਕਾਸ ਕਾਰਜਾਂ ਲਈ 16 ਕਰੋੜ ਰੁਪਏ ਨੂੰ ਪ੍ਰਵਾਨਗੀ

ਮਾਲ ਮੰਤਰੀ  ਅਰੁਣਾ ਚੌਧਰੀ ਵੱਲੋਂ  ਪੈਪਸੂ ਨਗਰ  ਵਿਕਾਸ ਬੋਰਡ ਦੀ  97ਵੀਂ ਮੀਟਿੰਗ  ਦੀ ਪ੍ਰਧਾਨਗੀ ਕੀਤੀ ।

ਰਾਜਪੁਰਾ ਵਿੱਚ ਵਿਕਾਸ ਕਾਰਜਾਂ ਲਈ 16 ਕਰੋੜ ਰੁਪਏ ਨੂੰ ਪ੍ਰਵਾਨਗੀ

ਰਾਜਪੁਰਾ ਵਿੱਚ ਵਿਕਾਸ ਕਾਰਜਾਂ ਲਈ 16 ਕਰੋੜ ਰੁਪਏ ਨੂੰ ਪ੍ਰਵਾਨਗੀ

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ  - ਰਾਜਪੁਰਾ ਦੇ  ਪੈਪਸੂ ਡਿਵੈਲਮੈਂਟ ਬੋਰਡ ਵਿਖੇ  ਇਕ ਸਮਾਗਮ ਕਰਵਾਇਆ,  ਜਿਸ ਵਿੱਚ  ਵਿਸ਼ੇਸ਼ ਤੌਰ ਤੇ  ਪੰਜਾਬ ਦੇ  ਮਾਲ ਪੁਨਰਵਾਸ ਅਤੇ  ਆਫ਼ਤ ਪ੍ਰਬੰਧਨ  ਮੰਤਰੀ  ਸ੍ਰੀਮਤੀ ਅਰੁਨਾ ਚੌਧਰੀ  ਪਹੁੰਚੇ ਸਨ। ਜਿਨ੍ਹਾਂ ਦਾ  ਰਾਜਪੁਰਾ ਦੇ ਵਿਧਾਇਕ  ਹਰਦਿਆਲ ਸਿੰਘ ਕੰਬੋਜ ਵੱਲੋਂ  ਨਿੱਘਾ ਸੁਆਗਤ ਕੀਤਾ । ਮਾਲ ਮੰਤਰੀ  ਅਰੁਣਾ ਚੌਧਰੀ ਵੱਲੋਂ  ਪੈਪਸੂ ਨਗਰ  ਵਿਕਾਸ ਬੋਰਡ ਦੀ  97ਵੀਂ ਮੀਟਿੰਗ  ਦੀ ਪ੍ਰਧਾਨਗੀ ਕੀਤੀ ।  ਸ਼ਹਿਰ ਤੇ ਸ਼ਹਿਰ ਵਿਚ ਰਹਿ 45 ਵਿਧਵਾਵਾਂ  ਦੇ ਪਰਿਵਾਰ ਨੂੰ  ਮਾਲਕਾਨਾ  ਹੱਕ ਦੇਣ ਨੂੰ  ਸਹਿਮਤੀ ਦਿੱਤੀ ਗਈ।  ਉੱਥੇ ਹੀ  ਰਾਜਪੁਰਾ ਦੇ ਵਿਕਾਸ ਲਈ  ਕਰੀਬ  16ਕਰੋੜ ਰੁਪਏ ਦੇਣ ਨੂੰ  ਵੀ ਪ੍ਰਵਾਨਗੀ ਦਿੱਤੀ । ਮੀਟਿੰਗ ਵਿੱਚ ਬੋਰਡ ਦੇ ਵਿਸ਼ੇਸ਼  ਇਨਵਾਇਟੀ ਮੈਂਬਰ  ਹਲਕਾ ਰਾਜਪੁਰਾ  ਦੇ ਵਿਧਾਇਕ  ਹਰਦਿਆਲ ਸਿੰਘ ਕੰਬੋਜ  ਵੀ ਮੌਜੂਦ ਸਨ।  ਉਨ੍ਹਾਂ ਦੱਸਿਆ ਕਿ  ਕਸਤੂਰਬਾ ਸੇਵਾ ਆਸਨ ਵਾਲੀ ਜ਼ਮੀਨ  ਬੈਠੇ ਲੋਕਾਂ ਨੂੰ  ਉਨ੍ਹਾਂ ਨੂੰ ਹੱਕ ਦਿੱਤੇ।

  ਸ੍ਰੀਮਤੀ ਅਰੁਣਾ ਚੌਧਰੀ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਪੈਪਸੂ ਨਗਰ  ਵਿਕਾਸ ਬੋਰਡ  ਜਿਸ ਮੰਤਵ ਲਈ  ਬਣਾਇਆ ਗਿਆ ਸੀ  ਉਸ ਉਸ ਮੰਤਵ ਦੀ ਪੂਰਤੀ ਕਰਨ ਦਾ ਕਾਮਯਾਬ ਹੋਇਆ ਹੈ  ਕਿਉਂਕਿ  1947ਦੀ ਵੰਡ ਤੋਂ ਦਾ ਦਰਦ  ਫੈਲਾਉਣ ਵਾਲੇ ਪਰਿਵਾਰ ਤੇ  ਮੁੜ ਵਸੇਬੇ  ਲਈ ਬੋਹੜ  ਪੰਨੇ ਬਹੁਤ  ਸਾਰਥਿਕ ਯਤਨ ਕੀਤੇ ਹਨ , ਜਿੱਥੇ ਸ਼ਹਿਰ ਦੇ ਵਿਕਾਸ ਲਈ ਬੋਰਡ ਰਾਹੀਂ ਕੀਤੇ ਜਾਣ ਵਾਲੇ ਕਾਰਜਾਂ ਨੂੰ ਪ੍ਰਵਾਨਗੀ ਦੇਣ ਸਮੇਤ ਸ਼ਹਿਰ ਦੀ ਬੇਹਤਰੀ ਲਈ ਫ਼ੈਸਲੇ ਕੀਤੇ ਗਏ ਹਨ।  ਉਨ੍ਹਾਂ ਨੇ ਦੱਸਿਆ ਕਿ ਬੋਰਡ ਦੀ ਸਥਾਈ ਤੇ ਲੱਗਾ ਲਗਾਤਾਰ ਆਮਦਨ ਬਣਾਉਣਗੇ  ਇਹ ਵੀ ਚਰਚਾ ਕੀਤੀ ਗਈ ਹੈ।  ਮਾਲ ਮੰਤਰੀ ਨੇ ਅੱਗੇ ਦੱਸਿਆ  ਬੋਰਡ ਨੇ ਰਾਜਪੁਰਾ  ਖੇਡ ਸਟੇਡੀਅਮ ਦੀ  ਉਸਾਰੀ ਲਈ  6ਕਰੋੜ ਰੁਪਏ  ਸੱਤ ਕਨਾਲ  ਦੱਸ ਮਰਲੇ  ਜਗ੍ਹਾ ਦੇਣ ਸਮੇਤ  ਤਿੰਨ ਕਰੋੜ  ਖੇਡ ਵਿਭਾਗ ਨੂੰ ਵੀ ਸਹਿਮਤੀ ਦਿੱਤੀ ਗਈ ਹੈ ।

  ਇਸ ਮੌਕੇ  ਐੱਸਡੀਐਮ ਰਾਜਪੁਰਾ  ਸੰਜੀਵ ਕੁਮਾਰ  ਕਾਰਜਸਾਧਕ ਅਫਸਰ  ਬਿਰਧ ਹਰਬੰਸ  ਨੇ ਮੀਟਿੰਗ ਮੀਟਿੰਗ ਦੀ ਕਾਰਵਾਈ  ਛੇ ਜੁਲਾਈ  ਇਸ ਦੌਰਾਨ  ਡਿਪਟੀ ਕਮਿਸ਼ਨਰ  ਸੰਦੀਪ ਹੰਸ  ਵਾਈਸ ਚੇਅਰਮੈਨ  ਪ੍ਰੇਮ ਸਾਗਰ  ਮੈਂਬਰ  ਅਭਿਨਵ ਓਬਰਾਏ  ਅਤੇ  ਵੇਦ ਲੂਥਰਾ  ਗੁਰਤੇਜ ਸਿੰਘ ਮਿਲਿਆ  ਨਗਰ ਕੌਂਸਲ ਦੇ ਪ੍ਰਧਾਨ  ਨਰਿੰਦਰ ਸ਼ਾਸਤਰੀ  ਪੀਡੀਏ  ਪਟਿਆਲਾ ਦੇ  ਏਸੀਏ  ਈਸ਼ਾ ਸਿੰਗਲ  ਰਾਜਪੁਰਾ ਵੇ  ਤਹਿਸੀਲਦਾਰ  ਗੁਰਜਿੰਦਰ ਸਿੰਘ  ਹਾਜ਼ਰ ਸਨ।

  ਅਰੁਨਾ ਚੌਧਰੀ  ਪੰਜਾਬ ਦੇ ਮਾਲ  ਪੁਨਰਵਾਸ ਅਤੇ  ਆਫ਼ਤ ਪ੍ਰਬੰਧਨ  ਮੰਤਰੀ  ਪੰਜਾਬ ਨੇ  ਪੱਤਰਕਾਰਾਂ ਨੂੰ ਦੱਸਿਆ  ਰਾਜਪੁਰਾ ਦੇ ਵਿਕਾਸ  16ਕਰੋੜਾਂ ਰੁਪਏ ਦਿੱਤੇ  ਗਏ ਹਨ।  ਰਾਜਪੁਰਾ ਦੇ ਵਿਧਾਇਕ  ਵਧਿਆ ਸੀ  ਰਾਜਪੁਰਾ ਸ਼ਹਿਰ ਦੀ  ਕਾਫ਼ੀ ਨੁਹਾਰ ਬਦਲ ਦਿੱਤੀ । ਕਾਫੀ ਗਰੀਬ ਲੋਕਾਂ ਨੂੰ  ਆਪਣੇ ਘਰਾਂ ਦੇ  ਮਾਲਕ ਵੀ ਬਣਾਇਆ ਗਿਆ ਹੈ । ਸਾਡੀ ਸਰਕਾਰ ਨੇ  ਬਿਜਲੀ ਬਿੱਲ ਵੀ ਮੁਆਫ਼ ਕੀਤੇ ਹਨ। ਇਸ ਮੌਕੇ ਰਾਜਪੁਰਾ ਦੇ  ਸਫਾਈ ਸੇਵਕਾਂ ਵੱਲੋਂ  ਸ੍ਰੀਮਤੀ ਅਰੁਣਾ ਚੌਧਰੀ  ਨੂੰ ਸਨਮਾਨਤ ਕੀਤਾ
  Published by:Ashish Sharma
  First published: